India Languages, asked by KhushiKhushikk121229, 6 days ago

ਸਮਾਂ' ਕਵਿਤਾ ਵਿੱਚ ਕਿਸ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ ? *
1 point
ਸ਼ਕਤੀ ਨੂੰ
ਹਿੰਮਤ ਨੂੰ
ਸਮੇਂ ਨੂੰ
ਦੇਸ਼ ਨੂੰ​

Answers

Answered by manibajaj40
3

Answer:

ਸਮੇਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ

Answered by probrainsme101
0

Answer:

ਸਹੀ ਉੱਤਰ = (ਗ) ਸਮੇਂ ਨੂੰ

Explanation:

"ਸਮਾਂ" ਕਵਿਤਾ ਭਾਈ ਵੀਰ ਸਿੰਘ ਦੁਆਰਾ ਲਿਖੀ ਗਈ ਹੈ।

ਇਸ ਕਵਿਤਾ ਵਿੱਚ ਸਮੇਂ ਦੀ ਕੀਮਤ ਬਾਰੇ ਦੱਸਿਆ ਗਿਆ ਹੈ। ਇਸ ਕਵਿਤਾ ਵਿੱਚ ਸਮੇਂ ਨੂ ਰੋਕਣ ਦਾ ਯਤਨ ਕੀਤਾ ਗਿਆ ਹੈ। ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਸਮਾਂ ਕਿਸੇ ਲਈ ਨਹੀਂ ਰੁਕਦਾ ਕਿਓਂਕਿ ਸਮੇਂ ਨੂ ਠਹਿਰਨ ਦੀ ਜਾਚ ਹੀ ਨਹੀਂ ਹੈ। ਜੀਵਨ ਵਿੱਚ ਸਮਾਂ ਮੁੜ ਕੇ ਵਾਪਸ ਕਦੇ ਵੀ ਨਹੀਂ ਆਉਂਦਾ। ਕਵੀ ਕਹਿੰਦਾ ਹੈ ਕਿ ਸਮੇਂ ਨੂ ਰੋਕਣ ਲਈ ਰਾਹ ਵਿੱਚ ਕਈ ਰੁਕਾਵਟਾਂ ਪਾਈਆਂ ਪਰ ਸਮਾਂ ਨਹੀਂ ਰੁਕਿਆ।

ਇਸ ਕਵਿਤਾ ਵਿੱਚ ਕਵੀ ਮਨੁੱਖ ਨੂੰ ਸਮੇਂ ਦੀ ਸੰਭਾਲ ਕਰਨ ਲਈ ਕਹਿੰਦਾ ਹੈ।

#SPJ2

Similar questions