Social Sciences, asked by harneelkaur49, 5 months ago

ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਕਿੰਨੀਆਂ ਰਿਆਸਤਾਂ ਸਨ ? *
1 point
562
462
265
526​

Answers

Answered by VelvetCanyon
11

Answer:

 \huge\underline\red{answer : }

ਬ੍ਰਿਟਿਸ਼ ਰਾਜ ਸਮੇਂ ਬ੍ਰਿਟਿਸ਼ ਭਾਰਤ 'ਚ ਕੁਝ ਹੀ ਰਾਜ ਅਜਾਦ ਸਨ। ਇਹਨਾਂ ਨੂੰ ਰਿਆਸਤ, ਰਾਜਵਾੜੇ ਜਾਂ ਦੇਸੀ ਰਿਆਸਤਾਂ ਕਿਹਾ ਜਾਂਦਾ ਸੀ। ਇਹਨਾਂ ਤੇ ਬਰਤਾਨੀਆ ਦਾ ਸਿੱਧਾ ਰਾਜ ਨਹੀਂ ਸੀ ਪਰ ਅਸਿੱਧੇ ਤੌਰ ਤੇ ਰਾਜ ਬ੍ਰਿਟਿਸ਼ ਹੀ ਕਰਦੇ ਸਨ। ਜਦੋਂ ਭਾਰਤ ਅਜਾਦ ਹੋਇਆ ਤਾਂ ਇਹਨਾਂ ਦੀ ਗਿਣਤੀ 565 ਸੀ।

Have a gud day❤️"

Similar questions