1. strcopy() ਫੰਕਸ਼ਨ ਸਟਰਿੰਗਜ਼ ਨੂੰ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ ? strcopy() is a function used to copy strings? strcopy() फंक्शन स्ट्रिंग्स को कॉपी करने के लिए प्रयोग किया जाता है? *
ਸਹੀ True सही
ਗ਼ਲਤ False ग़लत
2. ਹਰ ਸਟਰਿੰਗ ਦੀ ਸਮਾਪਤੀ ---- ਨਾਲ ਹੋਣੀ ਚਾਹੀਦੀ ਹੈ ? Every string must be terminated by ______________? हर एक स्ट्रिंग की समाप्ति के ...........साथ होनी चाहिए? *
a) Carriage return
b) Null character
c) Newline character
d) Linefeed character
3. ਸਟਰਿੰਗ ਲਾਇਬਰੇਰੀ ਫੰਕਸ਼ਨਜ਼ ਦੀ ਵਰਤੋਂ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ string.h ਹੈੱਡਰ ਫਾਈਲ ਦੀ ਵਰਤੋਂ ਕਰਦੇ ਹਾਂ । To use string library function, we use string.h header file in your program? हम स्ट्रिंग लाइब्रेरी फ़ंक्शंस उपयोग के लिए अपने प्रोग्राम में string.h हेडर फ़ाइल का उपयोग करते हैं। *
ਸਹੀ True सही
ਗ਼ਲਤ False ग़लत
4. ਇੱਕ ਸਟਰਿੰਗ ਨੂੰ ਚਿੰਨ੍ਹਾਂ ਦੀ ਐਰੇ ਨਾਲ ਦਰਸਾਇਆ ਜਾਂਦਾ ਹੈ?A string is represented as array of characters? एक स्ट्रिंग को चिन्हों की ऐरे के साथ दर्शाया जाता है? *
ਸਹੀ True सही
ਗਲਤ False गलत
5. ਸੇਵ ਮੂਵੀ ਨੂੰ ਵੈੱਬ ਪੇਜ਼ ਜਾਂ ਈ-ਮੇਲ ਦੁਆਰਾ ਦੇਖਿਆ ਜਾਂ ਭੇਜਿਆ ਜਾ ਸਕਦਾ ਹੈ, ਪਰ ਇਸਨੂੰ ਸੋਧਿਆ ਨਹੀਂ ਜਾ ਸਕਦਾ। The saved movie can be played on the web page or email but it cannot be edited. सेव मूवी को वेब पेज अथवा ईमेल के द्वारा देखा जा सकता है पर इसमें कोई भी संशोधन नहीं किया जा सकता। *
ਸਹੀ True सही
ਗਲਤ False गलत
6. ਖਾਲੀ ਸਟਰਿੰਗ ਦੀ ਲੰਬਾਈ ਕੀ ਹੁੰਦੀ ਹੈ ?What is the length of null string? खाली स्ट्रिंग की लंबाई क्या होती है? *
1
0
2
4
7. ਇਨ੍ਹਾਂ ਵਿੱਚੋਂ ਮੇਨ ਫੰਕਸ਼ਨ ਕਿਹੜਾ ਹੈ?The function main() is? इनमें से मेन फंक्शन कौन सा है? *
a built in function
a user defined function
Optional
All of these
8. ਇੱਕ ਫੰਕਸ਼ਨ ਜੋ ਕੁੱਝ ਵੀ ਵਾਪਿਸ ਨਹੀਂ ਕਰਦਾ, ਉਸਦੀ ਰਿਟਰਨ ਟਾਈਪ ਕੀ ਹੁੰਦੀ ਹੈ?A function that does not return anything has return type? एक फंक्शन जो कुछ भी वापस नहीं करता उसकी रिटर्न टाइप क्या होती है? *
int
void
float
char
9. ਇੱਕ ਵੱਡੀ ਵੀਡੀਓ ਫਾਈਲ ਦੇ ਛੋਟੇ ਭਾਗ ਨੂੰ ......... ਕਿਹਾ ਜਾਂਦਾ ਹੈ।A small segment of large video file is called......... एक बड़ी वीडियो फाइल के छोटे भाग को........कहा जाता है। *
file ਫਾਈਲ फाइल
clip ਕਲਿੱਪ क्लिप
folder ਫੋਲਡਰ फोल्डर
None of these ਉਪਰੋਕਤ ਕੋਈ ਨਹੀਂ उपरोक्त कोई नहीं
10. ਡਿਜੀਟਲ ਮੀਡੀਆ ਫਾਈਲ ਅਤੇ ਪਿਕਚਰਜ਼ ਫਾਈਲ ਜਿਹੜੀਆਂ ਅਸੀ ਇੰਪੋਰਟ ਕਰਦੇ ਹਾਂ ਉਨ੍ਹਾਂ ਨੂੰ........ ਕਿਹਾ ਜਾਂਦਾ ਹੈ ? The digital media files/pictures that we import into our current project are called........ डिजिटल मीडिया फाइल और पिक्चर्स फाइल जो हम इंपोर्ट करते हैं उनको......कहा जाता है। *
designation file
source file
Both of the above
None of these
Answers
Answer:
string is a function used to copy things
carriage return
Answer:
1. strcopy() ਫੰਕਸ਼ਨ ਸਟਰਿੰਗਜ਼ ਨੂੰ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ : ਸਹੀ
2. ਹਰ ਸਟਰਿੰਗ ਦੀ ਸਮਾਪਤੀ ---- ਨਾਲ ਹੋਣੀ ਚਾਹੀਦੀ ਹੈ : Null character
3.ਸਟਰਿੰਗ ਲਾਇਬਰੇਰੀ ਫੰਕਸ਼ਨਜ਼ ਦੀ ਵਰਤੋਂ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ string.h ਹੈੱਡਰ ਫਾਈਲ ਦੀ ਵਰਤੋਂ ਕਰਦੇ ਹਾਂ : ਸਹੀ
4. ਇੱਕ ਸਟਰਿੰਗ ਨੂੰ ਚਿੰਨ੍ਹਾਂ ਦੀ ਐਰੇ ਨਾਲ ਦਰਸਾਇਆ ਜਾਂਦਾ ਹੈ : ਸਹੀ
5.ਸੇਵ ਮੂਵੀ ਨੂੰ ਵੈੱਬ ਪੇਜ਼ ਜਾਂ ਈ-ਮੇਲ ਦੁਆਰਾ ਦੇਖਿਆ ਜਾਂ ਭੇਜਿਆ ਜਾ ਸਕਦਾ ਹੈ, ਪਰ ਇਸਨੂੰ ਸੋਧਿਆ ਨਹੀਂ ਜਾ ਸਕਦਾ : ਗ਼ਲਤ
6. ਖਾਲੀ ਸਟਰਿੰਗ ਦੀ ਲੰਬਾਈ ਕੀ ਹੁੰਦੀ ਹੈ : 0
7.ਇਨ੍ਹਾਂ ਵਿੱਚੋਂ ਮੇਨ ਫੰਕਸ਼ਨ ਕਿਹੜਾ ਹੈ ? : a built in function
8.ਇੱਕ ਫੰਕਸ਼ਨ ਜੋ ਕੁੱਝ ਵੀ ਵਾਪਿਸ ਨਹੀਂ ਕਰਦਾ, ਉਸਦੀ ਰਿਟਰਨ ਟਾਈਪ ਕੀ ਹੁੰਦੀ ਹੈ : void
9. ਇੱਕ ਵੱਡੀ ਵੀਡੀਓ ਫਾਈਲ ਦੇ ਛੋਟੇ ਭਾਗ ਨੂੰ ......... ਕਿਹਾ ਜਾਂਦਾ ਹੈ : ਕਲਿੱਪ
10. ਡਿਜੀਟਲ ਮੀਡੀਆ ਫਾਈਲ ਅਤੇ ਪਿਕਚਰਜ਼ ਫਾਈਲ ਜਿਹੜੀਆਂ ਅਸੀ ਇੰਪੋਰਟ ਕਰਦੇ ਹਾਂ ਉਨ੍ਹਾਂ ਨੂੰ........ ਕਿਹਾ ਜਾਂਦਾ ਹੈ : source file