Physics, asked by sumanpreetkaur1, 6 months ago

1) ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ,ਉਹ ਹੈ :-/The human eye forms the image of an object at its :- / मानव नेत्र जिस भाग पर किसी वस्तु का प्रतिबिंब बनाते हैं,वह है:- *
ਕਾਰਨੀਆਂ /Cornea /कॉर्निया
ਆਇਰਿਸ / Iris /परितारिका
ਪੁਤਲੀ / Pupil /पुतली
ਰੈਟਿਨਾ / Retina /दृष्टिपटल
2) ਮਨੁੱਖੀ ਮਲ ਨਿਕਾਸ ਪ੍ਰਣਾਲੀ ਦੇ ਦਿੱਤੇ ਹੋਏ ਚਿੱਤਰ ਵਿੱਚ ਭਾਗ A ਨੂੰ ਅੰਕਿਤ ਕਰੋ l Label the part A in the given figure of human excretory system.मानव उत्सर्जन तंत्र के दिए गए चित्र में भाग A को अंकित करें । *

ਖੱਬੀ ਮੂਤਰ ਵਹਿਣੀ/Left Ureter/ बाईं मूत्रवाहिनी
ਮਹਾਂਧਮਣੀ /Arota /महाधमनी
ਮੂਤਰ ਮਸਾਨਾ/Urinary Bladder /मूत्राशय
ਮੂਤਰ ਮਾਰਗ /Urethra / मूत्रमार्ग
3) ਕਿਸੇ ਲੈਂਨਜ ਦੀ ਸਮਰੱਥਾ ਉਸਦੀ ਫੋਕਸ ਦੂਰੀ ਦੇ ਉਲਟ ਹੁੰਦੀ ਹੈ। ਲੈਂੱਨਜ ਦੀ ਸ਼ਕਤੀ ਦਾ SI ਮਾਤ੍ਰਕ ਕੀ ਹੈ? Power of a lens is the reciprocal of its focal length. What is the SI unit of power of a lens? किसी लेंस की क्षमता उस की फोकस दूरी का व्युत्क्रम होती है। लेंस की क्षमता का SI मात्रक क्या है? *
ਪਾਸਕਲ/Pascal/पास्कल
ਜੂਲ/Joule/जूल
ਨਿਊਟਨ/Newton/न्यूटन
ਡਾਈਆੱਪਟਰ/Dioptre/डाइआफ्टर​

Answers

Answered by shishir303
8

1) ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ,ਉਹ ਹੈ...

► ਰੈਟਿਨਾ

1) The human eye forms the image of an object at it...

► Retina

1) मानव नेत्र जिस भाग पर किसी वस्तु का प्रतिबिंब बनाते हैं,वह है...

► दृष्टिपटल

2) ਮਨੁੱਖੀ ਮਲ ਨਿਕਾਸ ਪ੍ਰਣਾਲੀ ਦੇ ਦਿੱਤੇ ਹੋਏ ਚਿੱਤਰ ਵਿੱਚ ਭਾਗ A ਨੂੰ ਅੰਕਿਤ ਕਰੋ l

► ਮੂਤਰ ਮਾਰਗ

2) Label the part A in the given figure of human excretory system.

► Urethra

2) मानव उत्सर्जन तंत्र के दिए गए चित्र में भाग A को अंकित करें।

►   मूत्रमार्ग

3) ਕਿਸੇ ਲੈਂਨਜ ਦੀ ਸਮਰੱਥਾ ਉਸਦੀ ਫੋਕਸ ਦੂਰੀ ਦੇ ਉਲਟ ਹੁੰਦੀ ਹੈ। ਲੈਂੱਨਜ ਦੀ ਸ਼ਕਤੀ ਦਾ SI ਮਾਤ੍ਰਕ ਕੀ ਹੈ?

► ਡਾਈਆੱਪਟਰ

3) Power of a lens is the reciprocal of its focal length. What is the SI unit of power of a lens?

► Dioptre

3) किसी लेंस की क्षमता उस की फोकस दूरी का व्युत्क्रम होती है। लेंस की क्षमता का SI मात्रक क्या है?

► डाइऑफ्टर​

☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼☼

Answered by rohitkumargupta
2

HELLO DEAR,

QUESTION1) ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ ,ਉਹ ਹੈ :-/The human eye forms the image of an object at its :- / मानव नेत्र जिस भाग पर किसी वस्तु का प्रतिबिंब बनाते हैं,वह है:- *

ਕਾਰਨੀਆਂ /Cornea /कॉर्निया

ਆਇਰਿਸ / Iris /परितारिका

ਪੁਤਲੀ / Pupil /पुतली

ਰੈਟਿਨਾ / Retina /दृष्टिपटल

ANSWER:- ਰੈਟਿਨਾ / Retina /दृष्टिपटल is correct .

QUESTION) ਕਿਸੇ ਲੈਂਨਜ ਦੀ ਸਮਰੱਥਾ ਉਸਦੀ ਫੋਕਸ ਦੂਰੀ ਦੇ ਉਲਟ ਹੁੰਦੀ ਹੈ। ਲੈਂੱਨਜ ਦੀ ਸ਼ਕਤੀ ਦਾ SI ਮਾਤ੍ਰਕ ਕੀ ਹੈ? Power of a lens is the reciprocal of its focal length. What is the SI unit of power of a lens? किसी लेंस की क्षमता उस की फोकस दूरी का व्युत्क्रम होती है। लेंस की क्षमता का SI मात्रक क्या है? *

ਪਾਸਕਲ/Pascal/पास्कल

ਜੂਲ/Joule/जूल

ਨਿਊਟਨ/Newton/न्यूटन

ਡਾਈਆੱਪਟਰ/Dioptre/डाइआफ्टर

ANSWER- ਡਾਈਆੱਪਟਰ/Dioptre/डाइआफ्टर is correct .

I HOPE IT'S HELP YOU DEAR,

THANKS.

Similar questions