Computer Science, asked by fhhjjno, 5 months ago

1. ਟੇਬਲ ਬਟਨ ____ ਟੈਬ ਵਿੱਚ ਮੌਜੂਦ ਹੁੰਦਾ ਹੈ। The table button is present on______ the tab/ टेबल बटन ______ टैब पर मौजूद होता है *
ਹੋਮ /home/ होम
ਲ਼ੇਆਊਟ /layout/ लेआउट
ਇਨਸਰਟ/insert/ इन्सर्ट
ਵਿਊ/view/ व्यू
2. ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ ।/the intersection of row and column is called cell/ रौ और कॉलम के काटने वाले क्षेतरफल को सैल कहा जाता है *
ਸਹੀ/true/ सही
ਗਲਤ/false/ गलत
3. ______ ਇੱਕ ਯੰਤਰ ਹੈ, ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।/_____ a device that connect the computer with telephone line/ ______ एक यन्त्र है, जो कंप्यूटर को टेलीफोन लाइन से जोड़ता है *
ਮਾਡਮ /modem/ मॉडेम
ਟੈਲੀਫੋਨ ਤਾਰ /telephone wire/ टेलीफोन तार
ਮਾਊਸ /mouse/ माउस
ਮੋਬਾਈਲ /mobile/ मोबाइल
4. ਵੈੱਬ ਪੇਜ਼ ਵੈੱਬਸਾਈਟਾਂ ਦੇ ਸਮੂਹ ਨੂੰ ਕਹਿੰਦੇ ਹਨ।/ A Webpage is a collection of websites/ वेब पेज वेब्सीटेस के समूह को कहा जाता है *
ਸਹੀ /true/ सही
ਗਲਤ/false/ गलत
5. ___ ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ ।/______ is a presentation programme/_____एक प्रेजेंटेशन प्रोग्राम है *
ਪਾਵਰ ਪੁਆਇੰਟ/power point/ पावर पॉइंट
ਐਕਸਲ/excel/ एक्सेल
ਵਰਡ/word/ वर्ड
ਪੇਂਟ/paint/ पेंट
6. ਫੇਸਬੁੱਕ ਇੱਕ ਪ੍ਰਸਿੱਧ ਸ਼ੋਸ਼ਲ ਨੈਟਵਰਕਿੰਗ ਸਾਈਟ ਹੈ।/facebook is a popular social networking site/ फेसबुक एक प्रसिद्ध सोशल नेटवर्किंग साइट है *
ਸਹੀ/true/ सही
ਗਲਤ/false/ गलत
7. ______ਮੇਲ ਭੇਜ਼ਣ ਦਾ ਸਭ ਤੋਂ ਤੇਜ ਤਰੀਕਾ ਹੈ।/_____is the fastest way to send a mail/ ______ मेल भेजने का सबसे तेज़ तरीका है *
ਟੈਲੀਗ੍ਰਾਮ/telegram/ टेलीग्राम
ਲੈਟਰਜ਼/letters/ लैटर्स
ਆਈ.ਪੀ.ਐਸ./IPS/ आई पी एस
ਈ-ਮੇਲ/e-mail/ इ-मेल
8. _______ ਦੁਆਰਾ ਆਨਲਾਈਨ ਇੰਟਰਨੈੱਟ ਤੇ ਗੱਲਬਾਤ ਕੀਤੀ ਜਾਂਦੀ ਹੈ।/_____is an online conversation over internet/______ के ज़रिये ऑनलाइन इंटरनेट पर बातचीत की जाती है *
ਈ-ਕਾਮਰਸ/e-commerce/ इ कॉमर्स
ਚੈਟਿੰਗ/chatting/ चैटिंग
WWW
ਇਹਨਾਂ ਵਚੋਂ ਕੋਈ ਨਹੀਂ/none of these/ इनमे से कोई नहीं
9. ਇੰਟਰਨੈੱਟ ਕੰਪਿਊਟਰ ਨੈੱਟਵਰਕ ਨਾਲ ਸੰਚਾਰ ਕਰਦੇ ਹਨ।/internet computers communicate through network/ इंटरनेट कम्प्यूटर्स नेटवर्क के द्वारा संचार करते है *
ਸਹੀ/true/ सही
ਗਲਤ/false/ गलत
10. ____ ਦਾ ਅਰਥ ਹੈ ਕਿ ਇੱਕ ਵੈੱਬਸਾਈਟ ਤੋਂ ਦੂਜੇ ਵੈੱਬਸਾਈਟ ਤੇ ਜਾਣਾ।/____means to move from one website to another website using internet/______का अर्थ है एक वेबसाइट से दूसरी वेबसाइट पर जाना *
ਸਰਫ਼ਿੰਗ/surfing/ सर्फिंग
ਸਰਚਿੰਗ/searching/ सर्चिंग
ਡਾਊਨਲੋਡਿੰਗ/downloading/ डौन्लोडिंग
ਸਾਰੇ ਹੀ/All of above/ उपरोक्त सभी
11. ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਵੇਖਿਆ ਜਾ ਸਕਦਾ ਹੈ।/the result of any board or university can be seen online/ किसी भी बोर्ड या यूनिवर्सिटी का नतीजा ऑनलाइन देखा जा सकता है *
ਸਹੀ/true/ सही
ਗਲਤ/false/ गलत
12. ਪਾਵਰ ਪੁਆਇੰਟ ਦੇ ____ ਵਿਊ ਹੁੰਦੇ ਹਨ?/power point has _____ views/ पावर पॉइंट के _____ व्यू होते है *
3
4
5
6
13. ਪ੍ਰੈਜ਼ਨਟੇਸ਼ਨ ਨੂੰ _____ ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ।/Presentation can be made by ____methods/ प्रेजेंटेशन को ______तरीकों से बनाया जा सकता है *
5
6
7
8
14. Shift+Tab ਕੀਅ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ ।/shift+tab key is used to move to the next cell/shift+tab कीय का प्रयोग अगले सैल में जाने के लिए किया जाता है *
ਸਹੀ/true/ सही
ਗਲਤ/false/ गलत
15. ਸੈੱਲਾਂ ਨੂੰ ਟੇਬਲ ਵਿੱਚ ਮਰਜ ਨਹੀਂ ਕੀਤਾ ਜਾ ਸਕਦਾ/cells cannot be merged in a table/ सेल्स को टेबल में मर्ज नहीं किया जा सकता *
ਸਹੀ/true/ सही
ਗਲਤ/false/ गलत
16. ਪਾਵਰ ਪੁਆਂਇੰਟ ਨੂੰ ਬੰਦ ਕਰਨ ਦੀ ਦੀ ਸ਼ਾਰਟਕੱਟ ਕੀਅ ਕਿਹੜੀ ਹੈ ?/which shortcut key is used to close power point/ पावर पॉइंट को बंद करने के लिए कौन सी शॉर्टकट कीय प्रयोग की जाती है *
ALT+ F4
ALT+F7
CTRL+F9
ALT+CTRL+SHIFT
17. ਸੀ.ਪੀ.ਯੂ ਦਾ ਪੂਰਾ ਨਾਮ ਦੱਸੋ?/what is the full form of CPU _______/ सी पी यु का पूरा नाम क्या है_____ *
ਸੈਂਟਰਲ ਪ੍ਰੋਸੈਸਿੰਗ ਯੂਨਿਟ/Central Processing Unit/ सेंट्रल प्रोसेसिंग यूनिट
ਸੈਂਟਰਲ ਪ੍ਰੋਗਰਾਮਿੰਗ ਯੂਨਿਟ/Central Programming Unit/ सेंट्रल प्रोग्रामिंग यूनिट
ਉਪਰੋਕਤ ਸਾਰੇ/All of above/ उपरोक्त सभी
ਇਹਨਾਂ ਵਿੱਚੋਂ ਕੌਈ ਨਹੀਂ/None of these/ इनमें से कोई नहीं
18. ਪਾਵਰ ਪੁਆਇੰਟ ਵਿੱਚ ਸਲਾਈਡ ਦੀ ਦਿੱਖ ਬਦਲਣਾ ਸੰਭਵ ਹੈ।/it is possible to change the layout of slide in power point/ क्या पावर पॉइंट में स्लाइड के लेआउट को बदलना संभव है *
ਸਹੀ/true/ सही
ਗਲਤ/false/ गलत
19. ਮੌਡਮ ਕਿੰਨੀ ਤਰਾਂ ਦੇ ਹੁੰਦੇ ਹਨ?/how many types of modem are there/ मॉडेम कितनी तरह के होते हैं *
2
3
4
ਇਹਨਾਂ ਵਿਚੋਂ ਕੋਈ ਨਹੀਂ/None of these/ इनमें से कोई नहीं
20. ਐਮ ਐਸ ਵਰਡ ਕੀ ਹੈ ?/what is ms-word?/ ऍम एस वर्ड क्या है *
ਸਾਫਟਵੇਅਰ/software/ सॉफ्टवेयर
ਹਾਰਡਵੇਅਰ/hardware/ हार्डवेयर
ਸਿਸਟਮ ਪ੍ਰੋਗਰਾਮ/system programm/ सिस्टम प्रोग्राम
ਉਪਰੋਕਤ ਵਿੱਚੋਂ ਕੌਈ ਨਹੀਂ/None of above/ उपरोक्त में से कोई नहीं

Answers

Answered by jaskaran76939
12

Answer:

1) insert

2) true

3) modem

4) true

5) power point

Similar questions