1. ਨੰਬਰ ਪੈਡ ਦੀ ਵਰਤੋ ਲਈ ...........ਕੀਅ ਆਨ ਹੋਣੀ ਚਾਹੀਦੀ ਹੈ/To use number pad, _________ key should be kept ON/नंबर पैड का उपयोग करने के लिए ........... कीअ आन होनी चाहिए। *
ਨਮ ਲਾਕ/Num Lock/नम लाक
ਕੈਪਸ ਲਾਕ/Caps Lock/कैप्स लाक
ਸਕਰੋਲ ਲਾਕ/Scroll Lock/स्क्रॉल लाक
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
2. ਦੋ ਸ਼ਬਦਾਂ ਵਿੱਚ ਖਾਲੀ ਥਾਂ ਛੱਡਣ ਲਈ ............ ਕੀਅ ਵਰਤੀ ਜਾਂਦੀ ਹੈ/The ..............key is pressed to leave a space between the two words/दो शब्दों में खाली जगह छोड़ने के लिए.................. कीअ का उपयोग किया जाता है? *
ਬੈਕ ਸਪੇਸ/Backspace/बैक स्पेस
ਸਪੇਸ ਬਾਰ/Spacebar/स्पेस बार
ਸ਼ਿਫਟ ਕੀਅ/Shift Key/शिफ्ट कीअ
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
3. ਸ਼ਿਫਟ ਕੀਅ ਅਗਲੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ/Shift key is used to move down to a new line/अगली पंक्ति में जाने के लिए शिफ्ट कीअ का उपयोग किया जाता है? *
ਸਹੀ/True/सही
ਗਲਤ/False/गलत
4. ਵਿੰਡੋ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ।ਇਹ ਹਨ...................... ਅਤੇ ...................../Windows Explorer has two panes . These are ........... and ............../विंडो एक्सप्लोरर में दो पेन हैं। ये ...................... और ................ हैं। *
ਪਹਿਲਾ,ਦੂਜਾ/First,second/पहला, दूसरा
ਸੱਜਾ,ਖੱਬਾ/Left,Right/दांए,बांए
ਉਪਰਲਾ,ਹੇਠਲਾ/Top,Bottom/ऊपर, निचे
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
5. ....................ਵਿਊ ਇੱਕ ਫਾਈਲ ਦਾ ਸਾਈਜ਼,ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ/....................... view tells about size, type and date of modified of a file/................वियू एक फ़ाइल का साइज़, किस्म और बदलने की तिथि बताता है। *
ਡਿਟੇਲ/Detail/डिटेल
ਟਾਈਲਜ਼/Tiles/टाईलज
ਲਿਸਟ/List/लिस्ट
ਕੰਨਟੈਂਟ/Content/कंटैंट
6. ..........ਆਪਸ਼ਨ ਦੀ ਵਰਤੋ ਫਾਈਲਾਂ ਅਤੇ ਫੋਲਡਰਾਂ ਨੂੰ ਲੱਭਣ ਲਈ ਕੀਤੀ ਜਾਂਦੀ ਹੈ/...............option is used to search files and folders/.......... आप्शन का उपयोग फ़ाइलों और फ़ोल्डरों को खोजने के लिए किया जाता है। *
ਫਾਈਲ/File/फ़ाइल
ਸਿਲੈਕਟ/Select/सिलैकट
ਸਰਚ/Search/सरच
ਡਿਲੀਟ/Delete/डिलीट
7. ਕੈਲਕੂਲੇਟਰ ਨੂੰ ਰਨ ਬਾਕਸ ਵਿੱਚ.......... ਟਾਈਪ ਕਰਕੇ ਖੋਲਿਆ ਜਾਂਦਾ ਹੈ/Calculator can be opened by typing ________in the run box/रन बॉक्स में .......... लिखकर कैलकुलेटर खोला जाता है। *
Calculator
Cal
Calc
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
8. .................ਕਮਾਂਡ ਦੀ ਵਰਤੋ ਕਿਸੇ ਆਈਟਮ ਨੂੰ ਉਸ ਦੀ ਥਾਂ ਤੋਂ ਕੱਟਣ ਲਈ ਕੀਤੀ ਜਾਂਦੀ ਹੈ/.....................command is used to cut an item from its place/................. कमांड का उपयोग किसी आइटम को उसके स्थान से काटने ले जाने के लिए किया जाता है। *
ਕਾਪੀ/Copy/कापी
ਪੇਸਟ/Paste/पेस्ट
ਕੱਟ/Cut/कट
ਡਿਲੀਟ/Delete/डिलीट
9. ਇੱਕ ਫਾਈਲ ਵਿੱਚ ਕਈ ਫਾਈਲਾਂ ਅਤੇ ਫੋਲਡਰ ਹੋ ਸਕਦੇ ਹਨ/A file may contain many files and folders/एक फाइल में कई फाइल और फोल्डर हो सकते हैं। *
ਸਹੀ/True/सही
ਗਲਤ/False/गलत
10. ਵਿੰਡੋ ਐਕਸਪਲੋਰਰ ਦੀ ਵਰਤੋ ਫਾਈਲਾਂ ਦਾ ਉੱਚਿਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ/Windows Explorer is used for management of files/विंडो एक्सप्लोरर का इस्तेमाल फाइलों को सही तरीके से मैनेज करने के लिए किया जाता है। *
ਸਹੀ/True/सही
ਗਲਤ/False/गलत
11. ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਜੈ ਜਿਸ ਰਾਹੀਂ ਅਸੀਂ ਬਿਨ੍ਹਾਂ ਕੀਅ-ਬੋਰਡ ਨੂੰ ਦੇਖੇ ਤੇਜ ਰਫਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ/Touch typing is a technique by which we can learn typing with all fingers without looking at keyboard/टच टाइपिंग एक ऐसी तकनीक है जिसके द्वारा हम कीबोर्ड को देखे बिना तेजी से टाइप करना सीखते हैं। *
ਸਹੀ/True/सही
ਗਲਤ/False/गलत
12. ਪ੍ਰਾਈਮਰੀ ਮੈਮਰੀ ਨੂੰ................. ਵੀ ਕਿਹਾ ਜਾਂਦਾ ਹੈ/Primary memory is also called ............../प्राइमरी मैमरी को ................ भी कहा जाता है। *
ਇਨਟਰਨਲ ਮੈਮਰੀ/Internal Memory/इन्टरनल मैमरी
ਐਕਸਟਰਨਲ ਮੈਮਰੀ/External Memory/एक्सटर्नल मैमरी
ਫਿਜ਼ੀਕਲ ਮੈਮਰੀ/Physical Memory/फीजीकल मैमरी
ਐਗਜ਼ੂਲਰੀ ਮੈਮਰੀ/Auxiliary Memory/ऐगजूलरी मैमरी
13. ਮੈਮਰੀ ਦੇ ਛੋਟੇ-2 ਭਾਗਾਂ ਨੂੰ............ ਕਿਹਾ ਜਾਂਦਾ ਹੈ/The memory is divided into number of small parts called ............/ मैमरी के सबसे छोटे 2 भागों को ............ कहा जाता है *
ਸੈੱਲ/Cell/सैल
ਏਰੀਆ/Area/ऐरीया
ਇੰਟਰਸੈਕਸ਼ਨ/Intersection/इंटरसैक्शन
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
14. USB ਦਾ ਮਤਲਬ ਹੈ.............../ USB means ................/USB का अर्थ है ..............। *
ਯੂਨੀਵਰਸਲ ਸੀਰੀਅਲ ਬੱਸ/Universal Serial Bus/यूनिवर्सल सीरियल बस
ਯੂਨੀਫਾਰਮ ਸੀਰੀਅਲ ਬੱਸ/Uniform Serial Bus/यूनिफॉर्म सीरियल बस
ਯੂਨੀਵਰਸਲ ਸਟਰੇਟ ਬੱਸ/Universal Straight Bus/यूनिवर्सल स्ट्रेट बस
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
15. ROM ਦਾ ਮਤਲਬ ਹੈ.............../Full form of ROM is ....................../ROM का अर्थ है ..............। *
ਰੈਂਡਮ ਐਕਸੈਸ ਮੈਮਰੀ/Random Access Memory/रैंडम एक्सेस मैमरी
ਰੀਡ ਓਨਲੀ ਮੈਮਰੀ/Read Only Memory/रीड ओन्ली मैमरी
ਰੈਂਡਮ ਓਨਲੀ ਮੈਮਰੀ/Random Only Memory/रैंडम ओन्ली मैमरी
ਇਹਨਾਂ ਵਿਚੋਂ ਕੋਈ ਨਹੀਂ/None of These/इनमें से कोई नहीं
please answer pata hai tu answer likhna
Answers
Answered by
5
1 num lock
2. space bar
3. false
4. left, right
5. list
6. file
7. calc
8. cut
9. true
10. false
11. true
12. external memory
13. cells
14. none of these
15. read only memory
16.
Similar questions
Math,
3 months ago
English,
3 months ago
Computer Science,
3 months ago
CBSE BOARD X,
6 months ago
Math,
6 months ago
English,
11 months ago
English,
11 months ago