India Languages, asked by ritishjuneja9, 5 months ago

ਪ੍ਰਸ਼ਨ 1.ਠ ਦਿਤਕਾUਘul
ਪਿਆਰ ਖੰਭ ਲਾ ਕੇ ਉੱਡਿਆ, ਰਹਿ ਗਏ ਦੁਨੀਆਂ 'ਚ ਪਿਆਰ ਦੇ ਵਿਖਾਵੇ।
ਕੀਹਨੂੰ ਅਸੀਂ ਕਹੀਏ ਆਪਣਾ, ਇਸ ਗੱਲ ਦੀ ਸਮਝ ਨਾ ਆਵੇ।
ਪਿੱਪਲ ਉਦਾਸ ਹੋ ਗਏ, ਜਿੱਥੇ ਲੱਗਦੀ ਸੀ ਮਹਿਫਲ ਭਾਰੀ।
ਚਰਖੇ ਦੀ ਘੂਕ ਨਾ ਸੁਏ, ਨਾ ਕੋਈ ਫੁੱਲ ਕੱਢਦਾ ਫੁਲਕਾਰੀ।
1) ਕਵਿਤਾ ਅਤੇ ਕਵੀ ਦਾ ਨਾਂ ਦੱਸੋ।
2) ਅੱਜਕੱਲ੍ਹ ਦੁਨੀਆਂ ਵਿੱਚ ਕਿਹੋ ਜਿਹਾ ਪਿਆਰ ਰਹਿ ਗਿਆ ਹੈ?
3) ਪਿੱਪਲ ਕਿਉ ਉਦਾਸ ਹੋ ਗਏ ਹਨ?
4) ਕਵੀ ਨੂੰ ਕਿਹੜੀ ਗੱਲ ਦੀ ਸਮਝ ਨਹੀਂ ਆ ਰਹੀ? 2+1+1+1=[
ਪ੍ਰਸ਼ਨ 2. ਕਵਿਤਾ ‘ਦਿਆਲੂ ਰਾਜਾ ਦਾ ਸਾਰ ਲਿਖੋ ।​

Answers

Answered by lovepreet7310
0

Explanation:

ਠ ਲਿਖੇ ਪ੍ਰਸ਼ਨਾਂ ) ਕਿੰਨੇ ਕੋਕੂਨ ਉਬਾਲ ਕੇ ਕੇਵਲ 1 ਗ੍ਰਾਮ ਰੇਸ਼ਮ ਪ੍ਰਾਪਤ ਹੁੰਦਾ ਹੈ ?

Similar questions