Computer Science, asked by aryanjhinkwan007, 4 months ago

1. ਹੇਠ ਲਿਖਿਆਂ ਵਿੱਚੋਂ ਕਿਹੜੀ ਸੀ- ਭਾਸ਼ਾ ਵਿੱਚ ਵਰਤੀ ਜਾਣ ਵਾਲੀ ਡਾਟਾ ਟਾਈਪ ਨਹੀਂ ਹੈ? which of the following is not a valid c Language data type? निम्नलिखित में से कौन वैध "सी भाषा" डेटा प्रकार नहीं है? *

a) int (ਇੰਟ / इंट)

b) float (ਫਲੋਟ / फ्लोट)

c) char (ਕੈਰ / केर)

d) None of these (ਉਪਰੋਕਤ ਵਿੱਚੋਂ ਕੋਈ ਨਹੀਂ / इनमें से कोई नहीं)

2. www ਦਾ ਮਹੱਤਵਪੂਰਨ ਦਸਤਾਵੇਜ਼……….. ਹੁੰਦਾ ਹੈ। (……… is the important document of WWW? (……… WWW का महत्वपूर्ण दस्तावेज है? *

a) Home Page (ਹੋਮ ਪੇਜ / होम पेज)

b) Web Page(ਵੈੱਬ ਪੇਜ / वेब पेज)

c) Title Page(ਟਾਈਟਲ ਪੇਜ / टाइटल पेज)

d) None of These (ਇਹਨਾਂ ਵਿੱਚੋਂ ਕੋਈ ਨਹੀਂ / इनमें से कोई नहीं)

3. ਐਮ.ਐਸ.ਆਫਿਸ ਸਾਫਟਵੇਅਰ …….. ਦੀ ਸ਼੍ਰੇਣੀ ਨਾਲ ਸਬੰਧਤ ਹੈ। MS Office is related to………… Category of software? MS Office सॉफ्टवेयर की _____ श्रेणी से संबंधित है? *

a) Application Software (ਐਪਲੀਕੇਸ਼ਨ ਸਾਫਟਵੇਅਰ / एप्लीकेशन सॉफ्टवेयर )

b) System Software (ਸਿਸਟਮ ਸਾਫਟਵੇਅਰ / सिस्टम सॉफ्टवेयर )

c) Utility Software (ਯੂਟੀਲਟੀ ਸਾਫਟਵੇਅਰ / यूटिलिटी सॉफ्टवेयर )

d) None of These (ਇਹਨਾਂ ਵਿਚੋਂ ਕੋਈ ਨਹੀਂ / इनमें से कोई नहीं )

4. ……..,ਕਾਲਮ (27) ਅਤੇ ਰੋ (30) ਦਾ ਐਡਰੈਸ ਹੋਵੇਗਾ। (……..,is the address of column 27 and row 30) (……,, कॉलम (27) और रो (30) का पता है) *

a) AB30

b) BA30

c) AA30

d) AA27

5. ਹਦਾਇਤ ਨੂੰ ਸੀ ਪ੍ਰੋਗਰਾਮ ਵਿੱਚ ਅੰਤ ਕਰਨ ਲਈ ਕਿਹੜਾ ਨਿਮਨਲਿਖਤ ਚਿੰਨ੍ਹ ਵਰਤਿਆ ਜਾਂਦਾ ਹੈ ? Which of the following character is used to terminate an instruction in a C program? C प्रोग्राम में किसी निर्देश को समाप्त करने के लिए निम्न में से किस चिन्ह का उपयोग किया जाता है? *

a) , (comma)

b) : (colon)

c) ; (semicolon)

d) . (period)

6. ਸੀ ਪ੍ਰੋਗਰਾਮ ਵਿੱਚ ਕਿੰਨੇ ਮੇਨ ਫੰਕਸ਼ਨ ਵਰਤੇ ਜਾ ਸਕਦੇ ਹਨ ? How many main functions can be used in a C program? C प्रोग्राम में कितने मेन फंक्शन का उपयोग किया जा सकता है? *

a) 2

b) 3

c) 1

d) 4

7. ਇੱਕ ਫੰਕਸ਼ਨ ਦੀ ਬਾਡੀ ਨੂੰ ਸ਼ਾਮਲ ਕਰਨ ਲਈ ਨਿਮਲਿਖਿਤ ਵਿੱਚੋਂ ਕਿਸ ਦਾ ਇਸਤੇਮਾਲ ਹੁੰਦਾ ਹੈ ? Which of the following is used to enclose the body of a function? एक फ़ंक्शन के बॉडी को शामिल करने के लिए निम्नलिखित में से कौन सा उपयोग किया जाता है? *

a) { }

b) [ ]

c) ( )

d) None Of These (ਇਹਨਾਂ ਵਿੱਚੋਂ ਕੋਈ ਨਹੀਂ / इनमें से कोई नहीं)

8. ਗਣਿਤ ਲਾਇਬ੍ਰੇਰੀ ਦੀ ਸਥਾਪਨਾ ਇੱਕ ਯੂਜ਼ਰ ਵੱਲੋਂ ਕਿਸ ਫਾਈਲ ਦੁਆਰਾ ਵਰਤੀ ਜਾਂਦੀ ਹੈ ? The math library is set up for the user by the file? "मैथ लाइब्रेरी" किस फाइल के द्वारा उपयोगकर्ता के लिए बनाई गई है? *

a) math.h

b) time.h

c) float.h

d) limits.h

9. ਖਾਲੀ ਚਿੰਨ੍ ਦੀ ਪ੍ਰਤੀਨਿਧਤਾ ਕਿਸ ਵੱਲੋਂ ਕੀਤੀ ਜਾਂਦੀ ਹੈ ? The null character is represented by……..? खाली चिन्ह किसके द्वारा दर्शाया गया है? *

a) \n

b) \0

c) \t

d) \o

10.ਸੀ ਭਾਸ਼ਾ ਵਿੱਚ ਨਿਮਨਲਿਖਤ ਵਿੱਚੋਂ ਕਿਸ ਦਾ ਇਸਤੇਮਾਲ ਨਹੀਂ ਹੁੰਦਾ ਹੈ ? Which of the following is not used in C language? C भाषा में निम्नलिखित में से किसका उपयोग नहीं किया जाता है? *

a) a digit

b) an integer

c) a character

d) a word

11. ਸੀ ਭਾਸ਼ਾ ਚੇਂਜ ਕੇਸ ਹੈ ? C language is Case sensitive? C भाषा केस सेंसेटीव है? *

a) True (ਸਹੀ / सही )

b) False (ਗਲਤ / गलत)

12. ਸੀ ਭਾਸ਼ਾ ਕਿਸ ਲੈਵਲ ਦੀ ਭਾਸ਼ਾ ਹੈ ? C language is of which level language? C भाषा किस स्तर की भाषा है? *

a) Middle (ਮਿਡਲ / मिडल )

b) High (ਹਾਈ / हाई)

c) Low (ਲੋਅ / लौ)

d) None of these ( ਕੋਈ ਨਹੀਂ / कोई नहीं)

13. HTML ਦੇ ਟੈਗਜ਼ { } ਬ੍ਰੈਕਟਸ ਦੇ ਨਾਲ ਸਮਾਪਤ ਹੁੰਦੇ ਹਨ? HTML tags are enclosed in curly braces? HTML टैग { } के साथ समाप्त होते हैं? *

a) True (ਸਹੀ / सही )

b) False (ਗਲਤ / गलत)

14. …….ਅਪਰੇਟਰ ਦਾ ਇਸਤੇਮਾਲ ਵੱਖ ਵੱਖ ਕੰਡੀਸ਼ਨਜ਼ ਨੂੰ ਜੋੜਨ ਲਈ ਕੀਤਾ ਜਾਂਦਾ ਹੈ ? Operator is used to combine the different conditions? _____ ऑपरेटर का उपयोग विभिन्न कंडीशनज को जोड़ने के लिए किया जाता है ? *

a) Relational (ਰਿਲੇਸ਼ਨਲ)

b) Logical ( ਲੌਜੀਕਲ / लॉजिकल )

c) Operators (ਓਪਰੇਟਰਜ਼ / ऑपरेटर)

d) None Of These (ਇਹਨਾਂ ਵਿੱਚੋਂ ਕੋਈ ਨਹੀਂ / इनमें से कोई नहीं )

15. …….. ਅਪਰੇਟਰ ਦੀ ਦਰਜਾਬੰਦੀ ਨਹੀਂ ਹੁੰਦੀ? There is no hierarchical order for …….. operators. …….. आपरेटरों की दर्जाबंदी नहीं होती। *

a) Logical ( ਲੌਜੀਕਲ / लॉजिकल )

b) Relational (ਰਿਲੇਸ਼ਨਲ / रिलेशनल )

c) Both A and B (ਦੋਨੋ ਹੀ / दोनों )

16. ਬਾਇਨਰੀ ਆਪਰੇਟਰ ਲਈ ਕਿੰਨੇ ਓਪਰੇਂਡਜ਼ ਵਰਤੇ ਜਾਂਦੇ ਹਨ? How many operands are used for binary operators? बाइनरी ऑपरेटरों के लिए कितने ऑपरेंड का उपयोग किया जाता है? *

a) 1

b) 3

c) 4

d) 2

17. ਲੌਜੀਕਲ ਅਪਰੇਟਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ? How many types of logical operators are present? कितने लॉजिकल ऑपरेटर मौजूद हैं? *

a) 1

b) 3

c) 4

d) 2

18. ਐਕਸਪ੍ਰੈਸ਼ਨ ਅਪਰੇਟਰ ਅਤੇ ਓਪਰੇਂਡਜ਼ ਦੇ ਮੇਲ ਤੋਂ ਬਣਦਾ ਹੈ ? Expression is a combination of operator and operand? एक्सप्रेशन ऑपरेटर और ऑपरेंड का सूमेल है? *

a) True (ਸਹੀ / सही )

b) False (ਗਲਤ / गलत)

19. ਕੰਡੀਸ਼ਨਲ ਕੰਟਰੋਲ ਸਟੇਟਮੈਂਟ ਇਨ੍ਹਾਂ ਵਿੱਚੋਂ ਕਿਹੜੀਆਂ ਕਿਹੜੀਆਂ ਹਨ ? Which of the following are conditional control statements? निम्नलिखित में से कौन सी कंडीशनल कंट्रोल स्टेटमेंट हैं? *

a) if

b) if-Else

c) if-else-if

d) All of the above

20. ਸੀ ਭਾਸ਼ਾ ਵਿਚ ਆਊਟਪੁੱਟ ਸਕਰੀਨ ਨੂੰ ਕਲੀਅਰ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ ? In C language which function is used to clear the output screen? C भाषा में आउटपुट स्क्रीन को साफ़ करने के लिए किस फ़ंक्शन का उपयोग किया जाता है? *

a) scan()

b) printf()

c) getch()

d) clrscr()

plz help me to solve this paper i give u my all points

Answers

Answered by kundanbisht71
25

2nd ka web page

3rd ka application software

4th ka AA30

5th ka ; (semicolon)

6th ka option c (1)

7th ka option a

8th ka option a

9th ka option b

10th ka option c

Agar aapko Baki bhi answer chahie to aap mujhe is group mein help ka message send kar dena and please mark me brainly list

Answered by preetpannu050
2

Answer:

19 question answer is all of above

Similar questions