1. ‘ ਵਿਹਲਾ ਮਨ ਸ਼ੈਤਾਨ ਦਾ ਘਰ ' ਕਿਉਂ ਕਿਹਾ ਜਾਂਦਾ ਹੈ ? Why is it called 'the lazy mind devil's
Answers
Answered by
3
Answer:
ਕਈ ਵਾਰ ਜਦੋਂ ਸਾਨੂੰ ਜ਼ਿੰਦਗੀ ਦੇ ਉਲਝੇ ਹੋਏ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ ਗੁਰਬਾਣੀ ਰਾਹੀਂ ਲੱਭਿਆ ਜਾ ਸਕਦਾ ਹੈ। ਗੁਰਬਾਣੀ ਨਾ ਸਿਰਫ਼ ਸਾਡੀ ਜ਼ਿੰਦਗੀ ਨੂੰ ਸਮਝਣ 'ਚ ਮਦਦ ਕਰਦੀ ਹੈ ਬਲਕਿ ਸਾਨੂੰ ਹਰ ਇੱਕ ਤਕਲੀਫ ਤੋਂ ਲੰਘਣ ਦਾ ਰਸਤਾ ਵੀ ਦਿੰਦੀ ਹੈ। ਗੁਰਬਾਣੀ ਦੇ ਵੱਖ-ਵੱਖ ਸੁਨੇਹਿਆਂ ਵਿੱਚੋਂ 'ਕਿਰਤ ਕਰਨੀ, ਨਾਮ ਜੱਪਣਾ ਅਤੇ ਵੰਡ ਛੱਕਣਾ' ਵੀ ਇੱਕ ਹੈ।
ਹਾਲ ਹੀ ਵਿੱਚ ਇਸੀ ਸੁਨੇਹੇ ਨਾਲ ਜੁੜੀ ਇੱਕ ਆੱਨਲਾਈਨ ਗੈਲਰੀ ਮੇਰੀ ਨਜ਼ਰ ਵਿੱਚ ਆਈ ਜਿਸ ਦਾ ਨਾਮ ਹੈ ਕਿਰਤ (Kirrt)। ਇਹ ਆੱਲਾਈਨ ਗੈਲਰੀ ਪੰਜਾਬ ਦੇ ਕਲਾਕਾਰਾਂ ਤੇ ਕਾਰੀਗਰਾਂ ਦਾ ਕੰਮ ਦਿਖਾਉਂਦੀ ਹੈ। ‘ਕਿਰਤ’ ਨਾਮ ਦਾ ਇਹ ਪ੍ਰੋਜੈਕਟ ਗੁਰਬਾਣੀ ਦੇ ਹੱਥੀਂ ਕਿਰਤ ਕਰਨ ਦੇ ਸੁਨੇਹੇ ਨੂੰ ਅਤੇ ਇਸ ਸੁਨੇਹੇ 'ਤੇ ਚੱਲਣ ਵਾਲਿਆਂ ਨੂੰ ਸਨਮਾਨਿਤ ਕਰਦਾ ਹੈ।
Similar questions
Political Science,
3 months ago
English,
3 months ago