Physics, asked by nanakcheema6, 7 months ago

1. ‘ ਵਿਹਲਾ ਮਨ ਸ਼ੈਤਾਨ ਦਾ ਘਰ ' ਕਿਉਂ ਕਿਹਾ ਜਾਂਦਾ ਹੈ ? Why is it called 'the lazy mind devil's house'? *

ਵਿਅਕਤੀ ਦੀ ਵਾਧੂ ਤਾਕਤ ਮਨ ਵਿਚ ਬੁਰੇ ਖਿਆਲ ਪ੍ਰਗਟ ਕਰਦੀ ਹੈ The extra strength of the person reveals bad thoughts in the mind

ਵਿਅਕਤੀ ਵਿਹਲਾ ਰਹਿ ਕੇ ਨਕਾਰਾਤਮਕ ਸੋਚ ਰੱਖਦਾ ਹੈ The person stays idle and thinks negatively

ਵਿਹਲਾ ਵਿਅਕਤੀ ਆਪਣੇ ਸਰੀਰ ਨੂੰ ਕਮਜ਼ੋਰ ਬਣਾ ਲੈਂਦਾ ਹੈ A lazy person weakens his body

ਉਪਰੋਕਤ ਸਾਰੇ All of the above

2. ਸਪੋਰਟਸਮੈਨ ਵਿਚ ਕਿਹੜੇ - ਕਿਹੜੇ ਗੁਣ ਹੋਣੇ ਚਾਹੀਦੇ ਹਨ ?What qualities should a sportsman have ? *

ਅਨੁਸ਼ਾਸਨ Discipline

ਆਤਮ ਵਿਸ਼ਵਾਸ Confidence

ਸਹਿਯੋਗ Support

ਉਪਰੋਕਤ ਸਾਰੇ All of the above

3. ਖੁਰਾਕ ਨਾਲ ਨਸ਼ੇ ਦੀ ਵਰਤੋਂ ਕਰਨ ਨਾਲ ਖਿਡਾਰੀ ਦੇ ਪੱਠਿਆਂ ਨੂੰ ਕੀ ਮਿਲਦਾ ਹੈ ? What do athletes gain by using drugs in their diet? *

ਪੋਸ਼ਟਿਕ ਖੁਰਾਕ Nutritious diet

ਜ਼ਹਿਰ Poison

ਸਰੀਰ ਨੂੰ ਲੋੜੀਂਦੇ ਸਾਰੇ ਤੱਤ All the elements the body needs.

ਇਹਨਾਂ ਵਿਚੋਂ ਕੋਈ ਨਹੀਂ None of these

4. ਇਕ ਚੰਗਾ ਖਿਡਾਰੀ ਸਫ਼ਲਤਾ ਹਾਸਲ ਕਰਨ ਲਈ ਕੀ ਕਰਦਾ ਹੈ ? What a good player does to achieve success ? *

ਉਹ ਸਖ਼ਤ ਮਿਹਨਤ ਕਰਦਾ ਹੈ He works hard

ਉਹ ਵੱਧ ਤੋਂ ਵੱਧ ਖਾਣਾ ਖਾਂਦਾ ਹੈ He eats as much as he can

ਉਹ ਸਾਰਾ ਦਿਨ ਖੇਡਦਾ ਹੈ He plays all day

ਉਹ ਵੱਧ ਤੋਂ ਵੱਧ ਸੌਂਦਾ ਹੈ He sleeps more and more

5. ਕਿਉਬਰਟੀਨ ਦੇ ਯਤਨਾਂ ਨਾਲ ਪਹਿਲੀਆਂ ਨਵੀਨ ਉਲੰਪਿਕ ਖੇਡਾਂ ਕਦੋਂ ਸ਼ੁਰੂ ਹੋਈਆਂ ? When did the first Modern Olympic Games begin with the efforts of Cubertine? *

1896

1900

1904

1908

6. ਭਾਰਤ ਨੇ ਨਵੀਨ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕੱਦੋ ਹਿੱਸਾ ਲਿਆ? When was India participate in the modern Olympic Games for the first time? *

1896

1900

1904

1908

7. ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਅਤੇ ਸਕੱਤਰ ਕੌਣ ਸਨ ? Who was the first President and Secretary of Indian Olympic Association? *

ਸ਼੍ਰੀ ਦੌਰਾਵ ਜੀ Mr. Daurav ji

ਐਮ ਐੱਲ ਕਮਲੇਸ਼ M. L. Kamlesh

ਡਾ. ਏ. ਸੀ ਨੌਹਰਨ Dr. A.C Nauharan

ਜੀ. ਡੀ. ਸੋਂਧੀ G D. SODHI

8. ਭਾਰਤ ਦੇ ਖੇਡ ਖੇਤਰ ਵਿੱਚ ਸਰਬੋਤਮ ਪੁਰਸਕਾਰ ਕਿਹੜਾ ਹੈ?Which is the best award in the field of sports in India? *

ਅਰਜੁਨ ਐਵਾਰਡ Arjuna Award

ਰਾਜੀਵ ਗਾਂਧੀ ਖੇਲ ਰਤਨ ਐਵਾਰਡ Rajiv Gandhi Khel Ratna Award

ਗੁਰੂ ਦਰੋਣਾਚਾਰੀਆ ਐਵਾਰਡ Guru Dronacharya Award

ਧਿਆਨ ਚੰਦ ਐਵਾਰਡ Dhyan Chand Award

9. ਮਹਾਰਾਜਾ ਰਣਜੀਤ ਸਿੰਘ ਐਵਾਰਡ ਹੇਠ ਲਿਖਿਆਂ ਵਿਚੋਂ ਕਿਹੜੀ ਸਟੇਟ ਵਿੱਚ ਦਿੱਤਾ ਜਾਂਦਾ ਹੈ? Maharaja Ranjit Singh Award is given in which of the following states? *

ਹਰਿਆਣਾ Haryana

ਆਸਾਮ Aasam

ਹਿਮਾਚਲ ਪ੍ਰਦੇਸ਼ Himachal Pardesh

ਪੰਜਾਬ Punjab

10. ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਕਿਹੜੇ ਮਸ਼ਹੂਰ ਖਿਡਾਰੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ?National Sports Day is celebrated in India on the birthday of which famous sportsperson ? *

ਮਿਲਖਾ ਸਿੰਘ Milkha Singh

ਸਚਿਨ ਤੇਂਦੁਲਕਰ Sachin Tendulkar

ਮੇਜਰ ਧਿਆਨ ਚੰਦ Major Dhyan Chand

ਕਪਿਲ ਦੇਵ Kapil Dev

11. ਪੰਜਾਬ ਖੇਡ ਵਿਭਾਗ ਕਦੋਂ ਹੋਂਦ ਵਿੱਚ ਆਇਆ?When did Punjab Sports Department come into existence? *

1950

1971

1982

1995

12. ਨਸ਼ੇ ਦੀ ਵਰਤੋਂ ਵਾਲੇ ਖਿਡਾਰੀ ਦਾ ਸੁਭਾਅ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ। What is the nature of an athlete who uses drugs? *

ਸ਼ਾਂਤ ਅਤੇ ਸਿਥਰ ਹੋ ਜਾਂਦਾ ਹੈ। Becomes calm and stable.

ਗੁੱਸੇਖੋਰ ਅਤੇ ਚਿੜਚਿੜਾ ਹੋ ਜਾਂਦਾ ਹੈ। Becomes angry and irritable.

ਇਹਨਾਂ ਵਿਚੋਂ ਕੋਈ ਨਹੀਂ None of these

Option 1 ਅਤੇ 2

13. ਅਸ਼ਟਾਗਂ ਯੋਗ ਦੇ ਕਿੰਨੇ ਅੰਗ ਹਨ? How many parts of Ashtanga Yoga are there? * *

7

10

8

9

14. ਸਰੀਰ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ Which is the smallest unit of the body? *

ਸੈਲ (ਕੋਸ਼ਿਕਾ) Cell

ਹੱਡੀ Bone

ਤੰਤੂ Fibers

ਲਹੂ Blood

15. "NADA" ਦਾ ਪੂਰਾ ਨਾਮ ਕੀ ਹੈ? What is the full name of "NADA"? *

ਨੈਸ਼ਨਲ ਆਟੋਡੋਿਪੰਗ ਏਜੰਸੀ National Auto Doping Agency

ਨੈਚੂਅਰਲ ਆਟੋਡੋਿਪੰਗ ਏਜੰਸੀ Natural Auto Doping Agency

ਨੈਸ਼ਨਲ ਐਂਟੀ ਡਰੱਗਜ ਏਜੰਸੀ National Anti Drugs Agency

ਨੈਸ਼ਨਲ ਐਂਟੀ ਡੋਪਿੰਗ ਏਜੰਸੀ National Anti Doping Agency

16. ਟੂਰਨਾਮੈਂਟ ਦੀਆਂ ਕਿੰਨੀਆਂ ਕਿਸਮਾਂ ਹਨ? How many types of tournament are there? *

6

4

8

2

17. ਉਲੰਪਿਕ ਝੰਡੇ ਦੀ ਬਣਤਰ ਕਿਸ ਨੇ ਬਣਾਈ? Who designed the Olympic flag? *

ਜੀ. ਡੀ. ਸੋਂਧੀ G.D Sondhi

ਮੇਲਿਵਲ ਮਾਰਕ ਰੌਿਬਨਸਨ (Melville Marks Robinson)

ਜੇਮਜ਼ ਬਾਰਥੋਲੋਿਮ ਕਿਮੰਗਜ਼ James Bartholomew Cummings

ਬੈਰਨ ਡੀ ਕਿਉਬਰਿਟਨ Baron Pierre de Coubertin

18. ਨਵੀਂਨ ਓਲੰਪਿਕ ਖੇਡਾਂ ਦਾ ਮਾਟੋ ਕੀ ਹੈ? What is the motto of Modern Olympic Games? *

ਬਹੁਤ ਤੇਜ, ਬਹੁਤ ਉੱਚਾ, ਬਹੁਤ ਤੱਕੜਾ Cities altius forties

ਪ੍ਰਭਾਵਿਤ ਹੋ ਕੇ ਅਸੀਂ ਇਕ ਹੋ ਜਾਂਦੇ ਹਾਂ Impressed we become one

ਸਾਂਝਾ ਕਰਨ ਲਈ ਬਣਾਇਆ ਗਿਆ Built for sharing

ਬਾਹਰ ਆਓ ਅਤੇ ਖੇਡੋ Come out and play

19. ਟਾਈਫਾਈਡ ਬੁਖਾਰ ਦੀ ਮਿਆਦ ਕਿੰਨੇ ਦਿਨਾਂ ਦੀ ਹੁੰਦੀ ਹੈ? What is the duration of typhoid fever? *

14 ਤੋਂ 16 ਦਿਨ (14 to 16 days)

10 ਤੋਂ 18 ਦਿਨ (10 to 18 days)

10 ਤੋਂ 14 ਦਿਨ (10 to 14 days)

7 ਤੋਂ 10 ਦਿਨ (7 to 10 days)

20. ਯੈਲੋ ਬੁਖਾਰ ਕਿਹੜੇ ਵਾਇਰਸ ਨਾਲ ਹੁੰਦਾ ਹੈ? Yellow fever is caused by which virus? *

Vibrio Cholera ਵਿਬਰਿਓ ਹੈਜ਼ਾ

Variola Virus ਵੈਰੀਓਲਾ ਵਾਇਰਸ

Salmonella Typhi ਸਾਲਮੋਨੇਲਾ ਟਾਈਫੀ

Flavi Virus ਫਲੈਵੀਵਾਇਰਸ

Submit


hello pls help me ​

Answers

Answered by ps5056130pargat
23

Answer:

ਭਾਰਤ ਨੇ ਨਵੀਨ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕੱਦੋ ਹਿੱਸਾ ਲਿਆ? When was India participate in the modern Olympic Games for the first time? *

1896

1900

1904

1908

Answered by ramsinghrs011994
1

Answer:

why is it called the lajy mined devil, s house

Similar questions