ਨਾਮ-------
ਜਮਾਤ -ਸੱਤਵੀਂ
ਵਿਸ਼ਾ -ਪੰਜਾਬੀ
ਕੁੱਲ ਅੰਕ -10
1)ਠੀਕ ਉੱਤਰ ਸਾਹਮਣੇ (√) ਨਿਸ਼ਾਨ ਲਗਾਓ:-(2)
ੳ) ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰਿਆਂ ਨਾਲ ਕਿਵੇਂ ਸਾਂਝੇ ਕਰਦਾ ਹੈ?
ੳ) ਭਾਸ਼ਾ ਜਾਂ ਬੋਲੀ ਰਾਹੀਂ ਅ)ਨੱਚ ਕੇ ੲ) ਸੰਗੀਤ ਰਾਹੀਂ ਸ) ਖੇਡ ਕੇ
ਅ)ਰੋਪੜ ਜ਼ਿਲ੍ਹੇ ਵਿੱਚ ਕਿਹੜੀ ਉਪ-ਬੋਲੀ ਬੋਲੀ ਜਾਂਦੀ ਹੈ?
ੳ) ਮਾਝੀ ਅ) ਪੁਆਧੀ
ੲ) ਦੁਆਬੀ ਸ) ਮਲਵਈ
2)ਖਾਲੀ ਥਾਵਾਂ ਭਰੋ:-(2)
ੳ) ਲਿਖਤੀ ਭਾਸ਼ਾ ਰਾਹੀਂ________ ਦੀ ਰਚਨਾ ਕੀਤੀ ਜਾਂਦੀ ਹੈ।
ਅ) ਪੰਜਾਬੀ_______ਦੀ ਰਾਜ ਭਾਸ਼ਾ ਹੈ।
3)*ਹੇਠਾਂ ਦਿੱਤੇ ਵਾਕਾਂ ਵਿੱਚ ਠੀਕ ਵਾਕ ਅੱਗੇ (√)ਦਾ ਨਿਸ਼ਾਨ ਲਗਾਓ ਅਤੇ ਗਲਤ ਵਾਕ ਅੱਗੇ(×) ਦਾ ਨਿਸ਼ਾਨ ਲਗਾਓ:-(2)
ੳ) ਬੋਲਚਾਲ ਦੀ ਬੋਲੀ ਦਾ ਇੱਕ ਖੇਤਰ ਤੋਂ ਦੂਜੇ ਖੇਤਰ ਵਿਚ ਕੋਈ ਅੰਤਰ ਨਹੀਂ ਹੁੰਦਾ।
ਅ) ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਪ੍ਰਵਾਨਿਤ ਹਨ।
4)ਹੇਠਾਂ ਦਿੱਤੀਆਂ ਸਥਿਤੀਆਂ ਵਿੱਚ ਭਾਸ਼ਾ ਦੇ ਲਿਖਤੀ ਜਾਂ ਮੌਖਿਕ ਰੂਪ ਵਿੱਚ ਕਿਹੜੇ ਰੂਪ ਦੀ ਵਰਤੋਂ ਕੀਤੀ ਹੈ:-(2)
ੳ) ਦਾਦਾ ਦੀ ਅਖ਼ਬਾਰ ਪੜ੍ਹ ਰਹੇ ਹਨ।
ਅ) ਅਧਿਆਪਕ ਬਲੈਕ ਬੋਰਡ ਉਪਰ ਪ੍ਰਸ਼ਨ ਲਿਖ ਰਿਹਾ ਹੈ।
5)ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:-(2)
ੳ) ਬੋਲੀ ਜਾਂ ਭਾਸ਼ਾ ਕਿਸਨੂੰ ਆਖਦੇ ਹਨ?
Answers
Answered by
0
Answer:
1). ਓ) ਭਾਸ਼ਾ ਜਾਂ ਬੋਲੀ ਰਾਹੀਂ।
2). ੲ) ਦੁਆਬੀ
3). ਲਿਖ਼ਤੀ ਬੋਲੀ
4). ਪੰਜਾਬ
5). ਗ਼ਲਤ
6). ਗ਼ਲਤ
7). ਲਿਖ਼ਤੀ
8). ਲਿਖਤੀ
9) ਜਿਹੜੇ ਅੱਖਰਾਂ ਕਾਰਨ ਅੱਸੀ ਬੋਲਣ ਜਾ ਲਿਖਣ ਦੇ ਢੰਗ ਦੀ ਪਹਿਚਾਣ ਕਰ ਸਕੀਏ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ।
Hope it helps... :-)
@ItsHelpingQueen
Similar questions