10
1. ਕਿਸੇ ਇਕ ਕਾਵਿ-ਟੁਕੜੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
(ਉ) ਕੀ ਉਹ ਹੁਸਨ ਹੁਸਨ ਹੈ - ਸਚ ਮੁਚ
ਯਾ ਉੱਜੇ ਹੀ ਛਲਦਾ,
ਲਖ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ। ਤੇ ਜੋ ਪਲਦਾ ?
(ਅ) ਦੋਸਤੀ ਕਿਸੇ ਸੂਫ਼ੀ ਫ਼ਕੀਰ ਦਾ ਚੋਲਾ
ਜਿਸਦੀ ਫਿਟਿੰਗ ਦਾ ਕੋਈ ਨੰਬਰ ਨਹੀਂ ਹੁੰਦਾ
ਜੋ ਦੀਵਾਨਗੀ ਦਾ ਫਰੀ ਸਾਈਜ਼ ਹੁੰਦਾ ਹੈ
ਜੋ ਤਨ ਦੀਆਂ ਟਾਕੀਆਂ ਭਾਵੇਂ ਨਾ ਢਕ ਸਕੇ
ਪਰ ਮਨ ਦਾ ਲਿਬਾਸ ਜ਼ਰੂਰ ਬਣ ਸਕਦਾ ਹੈ ।
(ਇ) ਉਮਰ ਭਰ ਤਾਂਘਦੇ ਰਹੇ ਦੋਵੇਂ
ਫਾਸਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਖੜ ਕੇ ਉਡੀਕਿਆ ਨਾ ਗਿਆ |
ਭਾਗ-ੳ 2
'ਰੂਪਧਾਰਾ' ਨਾਵਲ ਦੇ ਵਿਸ਼ਾ-ਵਸਤੂ ਉੱਪਰ ਵਿਚਾਰ-ਚਰਚਾ ਕਰੋ ।
Answers
Answered by
0
Answer:
Explanation:
n the conclusion highlights the mitigation process to include identification of risk zones,community awareness and individual responses
Similar questions
India Languages,
5 months ago
Math,
5 months ago
English,
9 months ago
Economy,
9 months ago
Biology,
1 year ago