ਵੱਖੋ ਵੱਖਰੇ ਅਰਥਾਂ ਸਮੇਤ ਵਾਕ ਲਿਖੋ ਇਹਨਾਂ ਸ਼ਬਦਾਂ ਵਿੱਚ: -
10. ਆਕੜ
11. ਆਨਾ
12. ਅੰਗ
13. ਸੰਗ
Answers
Answered by
2
ਵੱਖੋ ਵੱਖਰੇ ਅਰਥਾਂ ਸਮੇਤ ਵਾਕ ਲਿਖੋ ਇਹਨਾਂ ਸ਼ਬਦਾਂ ਵਿੱਚ: -
10. ਆਕੜ
- ਜਦੋਂ ਤੱਕ ਪਾਕਿਸਤਾਨ ਦੀ ਆਕੜ ਨਾ ਭੰਨੋ ਉਹ ਟਿਕ ਕੇ ਨਹੀਂ ਦੇਖੀ ਬੁਖਾਰ ਚੜ੍ਹਨ ਵੇਲੇ ਆਕੜ ਆਉਂਦੇ ਹਨ।
- ਬੁੱਢਾਪੇ ਵਿੱਚ ਸਰੀਰ ਦੇ ਅੰਗ ਸਰਦੀ ਕਾਰਨ ਆਕੜ ਜਾਂਦੇ ਹਨ।
11. ਆਨਾ
- ਅੱਜ-ਕੱਲ੍ਹ ਆਨਾ ਬੰਦ ਹੈ |
- ਤੀਰ ਨਾਲ ਉਸ ਦਾ ਆਨਾ ਨਿਕਲ ਆਇਆ ਹੈ।
12. ਅੰਗ
- ਪੰਚਤੰਤਰ ਦਾ ਹਰ ਅੰਗ ਸਿੱਖਿਆਦਾਇਕ ਹੈ।
- ਟੱਕਰ ਹੋਣ ਕਾਰਨ ਉਸ ਦਾ ਅੰਗ ਮਾਰਿਆ ਗਿਆ।
- ਪਰਮਾਤਮਾ ਹਮੇਸ਼ਾ ਭਗਤਾਂ ਦੇ ਅੰਗ-ਸੰਗ ਹੈ।
- ਸਾਨੂੰ ਆਪਣੇ ਅੰਗ-ਸਾਕ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ।
13. ਸੰਗ
- ਕੁੜੀਆਂ ਨੇ ਸੰਗ ਲਾਹ ਦਿੱਤੀ ਹੈ।
- ਭੈੜਿਆਂ ਦਾ ਸੰਗ ਤਬਾਹ ਕਰਦਾ ਹੈ।
- ਇਸ ਕੰਮ ਵਿੱਚ ਤੇਰਾ ਮੇਰਾ ਕੋਈ ਸੰਗ ਨਹੀਂ ਹੈ।
Answered by
2
Answer:
mark as brainlist answer
Attachments:

Similar questions
Chemistry,
3 months ago
CBSE BOARD X,
3 months ago
Math,
5 months ago
Physics,
5 months ago
Economy,
1 year ago