History, asked by gurpreet200914, 6 months ago

10. ਸੁਖਮਨੀ ਦੀ ਉਮਰਾ ਨੇ ਮਾਲ ਹੈ। ਉਸਨੇ ਬਿਨਾਂ ਕਿਸੇ
ਭੇਦਭਾਵ ਦੇ ਆਪਣੇ ਵਿਧਾਨ ਸਭਾ ਮੈਂਬਰ ਦੀ ਚੋਣ ਲਈ ਵੋਟ
ਦਿੱਤੀ। ਸੁਖਮਨੀ ਨੇ ਇਸ ਵੇਲੇ ਕਿਸ ਵਿਧੀ ਰਾਹੀਂ ਆਪਣੀ ਵੋਟ ਦੀ
ziš af:ft? Sukhmani is eighteen years
old. She cast her vote for Assembly
Elections without any prejudice. How
did Sukmani use her vote at this
time? सुखमनी 18 साल की है। उन्होंने बिना
किसी भेदभाव विधान सभा सदस्य के चुनाव के
लिए अपना वोट डाला। बताइए सुखमनी ने किस
पद्धति से अपने मत का प्रयोग किया?*
243 HOHE Confidential Survey I had
सर्वेक्षण
० ० ०
O Nero Secret Donation ICT CH
पउ भउटात Secret Ballot System गुप्त
मतदान
O
हिपठेवउ हि वेष्टी ती None of the above
उपरोक्त में से कोई नहीं​

Answers

Answered by prabhamajumdar777
0

Answer:

which language u have written in the starting.....????

Answered by aryan3616
0

Explanation:

ਫ੍ਰਿਰਕਾਪ੍ਰਸਤੀ ਤੇ ਵੰਡਪਾਊ ਨੀਤੀ ਦੀ ਹਾਰ ਹੋਈ ਤੇ ਕੰਮਾਂ ਦੀ ਜਿੱਤ

ਬਲਵਿੰਦਰ ਸਿੰਘ ਭੁੱਲਰ

ਬੀਤੀ ਅੱਠ ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੇ ਸਮੁੱਚੇ ਦੇਸ਼ ਦੀਆਂ ਨਜਰਾਂ ਟਿਕੀਆਂ ਹੋਈਆਂ ਸਨ। ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੇ ਪੂਰਨ ਬਹੁਮੱਤ ਨਾਲ ਸੱਤ੍ਹਾ ਦੀ ਪ੍ਰਾਪਤੀ ਕਰ ਲਈ ਹੈ, ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਕੁੱਝ ਸੀਟਾਂ ਤੇ ਸਿਮਟ ਕੇ ਰਹਿ ਗਈ ਹੈ, ਜਦ ਕਿ ਦੇਸ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਵੀ ਅੱਖਾਂ ਮੀਚ ਕੇ ਸਬਰ ਕਰਨਾ ਪਿਆ ਹੈ। ਦਿੱਲੀ ਦੇਸ ਦੀ ਰਾਜਧਾਨੀ ਹੈ, ਜਿਸਨੂੰ ਦੇਸ ਦੀ ਟੀਸੀ ਮੰਨਿਆਂ ਜਾਂਦਾ ਹੈ। ਇੱਥੋਂ ਦਿੱਤਾ ਸੁਨੇਹਾ ਸਮੁੱਚੇ ਦੇਸ਼ ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਹੀ ਕਾਰਨ ਸੀ ਕਿ ਜਦ ਦਿੱਲੀ ਵਿੱਚ ਨਿਰਭੈਯਾ ਕਾਂਡ ਸਮੇਤ ਲਗਾਤਾਰ ਕਈ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਤਾਂ ਸਾਰਾ ਦੇਸ ਇੱਕ ਤਰ੍ਹਾਂ ਹਿੱਲ ਗਿਆ ਸੀ ਅਤੇ ਦੇਸ ਦੇ ਲੋਕ ਇਉਂ ਮਹਿਸੂਸ ਕਰ ਰਹੇ ਸਨ, ਜਿਵੇਂ ਉਹ ਖੁਦ ਬਲਾਤਕਾਰ ਵਰਗੀ ਪੀੜ ਬਰਦਾਸਤ ਕਰ ਰਹੇ ਹੋਣ।

Similar questions