ਪ੍ਰਸ਼ਨ 10:- ਪ੍ਰਭਸਿਮਰਨ ਆਪਣੇ ਪਿਤਾ ਜੀ ਨਾਲ
ਕਣਕ ਦੀ ਟਰਾਲੀ ਲੈ ਕੇ ਮੰਡੀ ਗਿਆ। ਉੱਥੇ ਉਸ ਨੇ
ਜਾਨਣਾ ਚਾਹਿਆ ਕਿ ਇੱਥੇ ਹੋਰ ਕਿਹੜੀਆਂ ਫ਼ਸਲਾਂ ਦਾ
ਮੰਡੀਕਰਨ ਕੀਤਾ ਜਾਂਦਾ ਹੈ। ਕੀ ਤੁਸੀਂ ਉਸ ਦੀ ਮਦਦ
ਲਈ ਫ਼ਸਲਾਂ ਦੇ ਨਾਂ ਦੱਸ ਸਕਦੇ ਹੋ ? Prabhsimran
went to the grain market with his
father to sell wheat. There he wanted
to know which other crops are
marketed here. Can you name the
crops to help him? THRERHJ 3747 fan
जी के साथ गेहूं की ट्राली लेकर मण्डी गया। वहां
Answers
Answer:
ਪੰਜਾਬ ਵਿੱਚ ਕਣਕ ਦੀ ਖ਼ਰੀਦ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 15 ਜੂਨ ਤਕ ਜਾਰੀ ਰਹੇਗੀ।
ਪਰ ਕੋਰੋਨਾਵਾਇਰਸ ਦੇ ਸੰਕਟ ਦੇ ਚਲਦੇ ਹੋਏ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੁਝ ਨਿਯਮ ਤੈਅ ਕੀਤੇ ਹਨ।
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਲਗਾਏ ਗਏ ਕਰਫ਼ਿਊ ਕਾਰਨ ਕਿਸਾਨ ਆਪਣੇ ਆਪ ਮੰਡੀ ਵਿੱਚ ਫ਼ਸਲ ਵੇਚਣ ਲਈ ਨਹੀਂ ਲੈ ਕੇ ਆ ਸਕਦੇ।
ਕੋਰੋਨਾਵਾਇਰਸ 'ਤੇ 16 ਅਪ੍ਰੈਲ ਦੇ LIVE ਅਪਡੇਟਸ ਲਈ ਕਲਿੱਕ ਕਰੋ
ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
ਸਰਕਾਰ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਘੱਟ ਕਰਨ ਲਈ ਇਸ ਵਾਰ ਕੁਝ ਤਬਦੀਲੀਆਂ ਕੀਤੀਆਂ ਹਨ।
ਭਾਰਤ ਸਰਕਾਰ ਨੇ ਇਸ ਵਾਰ ਕਣਕ ਦਾ ਘਟੋਂ ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਅਤੇ ਇਸ ਦੇ ਆਧਾਰ ਉੱਤੇ ਹੀ ਪੰਜਾਬ ਵਿੱਚੋਂ ਕਣਕ ਦੀ ਖ਼ਰੀਦ ਸਰਕਾਰ ਵਲੋਂ ਕੀਤੀ ਜਾਵੇਗੀ।
ਫ਼ਸਲ ਵੇਚਣ ਲਈ ਕੀ ਹਨ ਨਿਯਮ?
ਸਭ ਤੋਂ ਪਹਿਲਾਂ ਸਿਰਫ਼ ਇੱਕ ਵਿਅਕਤੀ ਨੂੰ ਹੀ ਮੰਡੀ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ, ਮੰਡੀ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ।
ਕਣਕ ਮੰਡੀ ਲੈ ਕੇ ਜਾਣ ਤੋ ਪਹਿਲਾਂ ਕਿਸਾਨ ਨੂੰ ਆਪਣੇ ਆੜ੍ਹਤੀਏ ਕੋਲੋਂ ਹੋਲੋਗ੍ਰਾਮ ਯੁਕਤ ਕੂਪਨ ਲੈਣੇ ਹੋਣਗੇ। ਕੂਪਨ ਦੇ ਉੱਪਰ ਮੰਡੀ ਅਤੇ ਫ਼ਸਲ ਵੇਚਣ ਦੀ ਤਾਰੀਖ ਤੈਅ ਹੋਵੇਗੀ।
ਕਿਸਾਨ ਨਿਰਧਾਰਿਤ ਤਾਰੀਖ ਨੂੰ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਵੇਗਾ। ਇਹ ਕੂਪਨ ਇੱਕ ਟਰਾਲੀ ਤੱਕ ਹੀ ਸੀਮਤ ਹੋਵੇਗਾ। ਇਸ ਦੇ ਲਈ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ ਪੂਰੇ ਪੰਜਾਬ ਵਿੱਚ ਲਗਭਗ 27 ਲੱਖ ਕੂਪਨ ਜਾਰੀ ਕੀਤੇ ਜਾਣਗੇ।
bbc
ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
ਕੋਰੋਨਾਵਾਇਰਸ: ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
bbc
ਮੰਡੀਆਂ ਵਿੱਚ ਮਜ਼ਦੂਰ ਹੋਣਗੇ ਜਿਨ੍ਹਾਂ ਨੂੰ ਆੜ੍ਹਤੀਆਂ ਦੀ ਸਿਫ਼ਾਰਿਸ਼ ਉੱਤੇ ਪ੍ਰਸ਼ਾਸਨ ਵੱਲੋਂ ਪਾਸ ਜਾਰੀ ਕੀਤੇ ਜਾਣਗੇ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਕਿਸਾਨ ਕੂਪਨ ਵਿੱਚ ਕੋਈ ਛੇੜਛਾੜ ਕਰਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਵੇਗੀ।
ਮੰਡੀ ਵਿੱਚ ਦਾਖਲ ਹੋਣ ਲਈ ਕਿਸਾਨ ਨੂੰ ਸਿਰਫ਼ ਅਸਲੀ ਪਾਸ ਦਿਖਾਉਣਾ ਹੋਵੇਗਾ, ਉਸ ਦੀ ਫ਼ੋਟੋ ਕਾਪੀ ਨਹੀਂ ਮੰਨੀ ਜਾਵੇਗੀ।
ਕੰਬਾਈਨਾਂ ਨੂੰ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਖੇਤੀ ਨਾਲ ਸਬੰਧਿਤ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਤੋਂ ਬਾਅਦ ਕਟਾਈ ਦੇ ਕੰਮ 'ਤੇ ਪੂਰਨ ਪਾਬੰਦੀ ਹੋਵੇਗੀ।
ਕੋਰੋਨਾਵਾਇਰਸ ਕਰਫ਼ਿਊ
ਤਸਵੀਰ ਸਰੋਤ,GETTY IMAGES
ਤਸਵੀਰ ਕੈਪਸ਼ਨ,
ਕਣਕ ਮੰਡੀ ਲੈ ਕੇ ਜਾਣ ਤੋ ਪਹਿਲਾਂ ਕਿਸਾਨ ਨੂੰ ਆਪਣੇ ਆੜ੍ਹਤੀਏ ਕੋਲੋਂ ਹੋਲੋਗ੍ਰਾਮ ਯੁਕਤ ਕੂਪਨ ਲੈਣੇ ਹੋਣਗੇ
ਕਿਵੇਂ ਹੋਵੇਗੀ ਖ਼ਰੀਦ?
ਨਿਯਮਾਂ ਮੁਤਾਬਕ ਇੱਕ ਟਰਾਲੀ 'ਤੇ ਕੇਵਲ ਇੱਕ ਟਰੈਕਟਰ ਚਾਲਕ ਨੂੰ ਹੀ ਮੰਡੀ 'ਚ ਆਉਣ ਲਈ ਆਗਿਆ ਮਿਲੇਗੀ।
ਜ਼ਿਮੀਂਦਾਰ ਵੱਲੋਂ ਲਿਆਂਦੀ ਜਾਣ ਵਾਲੀ ਜਿਣਸ ਨੂੰ ਢੇਰੀ ਕਰਨ ਲਈ 30×30 ਫੁੱਟ ਦੇ ਮੰਡੀਆਂ 'ਚ ਰੰਗ ਨਾਲ ਬਲਾਕ ਵਾਹੇ ਗਏ ਹਨ ਅਤੇ ਉੱਥੇ ਹੀ 50 ਕੁਇੰਟਲ ਦੀ ਢੇਰੀ ਫ਼ਸਲ ਦੀ ਲਗਾਈ ਜਾਵੇਗੀ।
Answer:
Both of above
Explanation:
Because they all are crops