10. ਜਿਹੜੇ ਸ਼ਬਦ ਕਦੇ ਪੂਰਨ ਅਤੇ ਕਦੇ
ਅਪੂਰਨ ਤੌਰ 'ਤੇ ਕੰਮ ਕਰਨ , ਉਨ੍ਹਾਂ ਨੂੰ ਕਿਹੜੇ ਸੰਬੰਧਕ ਆਖਦੇ ਹਨ ?
Answers
Answered by
0
Answer:
ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿਛੇ ਲੱਗ ਕੇ ਉਸ ਨਾਂਵ ਜਾਂ ਪੜਨਾਂਵ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- (1) ਇਹ ਪ੍ਰੀਤਮ ਦਾ ਕੋਟ ਹੈ। (2) ਪੈੱਨ ਵਿੱਚ ਸਿਆਹੀ ਹੈ। (3) ਸਖੀ ਨੇ ਗਰੀਬ ਨੂੰ ਸਹਾਇਤਾ ਵਜੋਂ ਬਹੁਤ ਸਾਰਾ ਧੰਨ ਦਿਤਾ। (4) ਸਾਹਮਣੇ ਸ਼੍ਰੇਣੀ ਦੇ ਹੋਰ ਬੱਚੇ ਬੈਠੇ ਹਨ। (5) ਉਹਨਾਂ ਦੀ ਕਿਤਾਬ ਮੇਜ਼ ਉੱਤੇ ਪਈ ਹੈ। ਇਨ੍ਹਾਂ ਵਾਕਾਂ ਵਿੱਚ ' ਦਾ ' ਅਤੇ ' ਵਿੱਚ ', ' ਨੇ ' ਅਤੇ ' ਨੂੰ ', ' ਦੇ ', ' ਉੱਤੇ ' ਸੰਬੰਧਕ ਹਨ। ਇਸ ਤਰਾਂ ਦੇ ਹੋਰ ਸੰਬੰਧਕ : ਦੀ, ਦੀਆਂ, ਤੋਂ, ਥੋਂ, ਦੁਆਰਾ, ਨਾਲ ਅਤੇ ਕੋਲ, ਆਦਿ ਹਨ।
PLS MARK AS BRAINLIEST
Similar questions