(10) ਨਿੱਜ ਵਾਚਕ ਪੜਨਾਂਵ ਵਿੱਚ ਕੋਣ ਪ੍ਰਧਾਨ ਹੁੰਦਾ ਹੈ?
Answers
Answered by
0
Answer:
ਨਿੱਜ- ਵਾਚਕ ਪੜਨਾਂਵ-
ਜਿਹੜਾ ਸ਼ਬਦ ਕਰਤੀ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ। ਉਹਨਾ ਨੂੰ ਨਿੱਜ- ਵਾਚਕ ਪੜਨਾਂਵ ਕਿਹਾ ਜਾਂਦਾ ਹੈ
ਜਿਵੇਂ-
(ੳ) ਮੈਂ ਆਪ ਊਸ ਨੂੰ ਸਮਝਾਇਆ।
(ਅ) ਮੁੰਡੇ ਆਪਸ ਵਿੱਚ ਲੜਦੇ ਹਨ।
(ੲ) ਅਸੀਂ ਆਪ ਆਪਣੇ ਹੱਥ ਕੰਮ ਕੀਤਾ।
ਇਹਨਾਂ ਵਾਕਾਂ ਵਿੱਚ ਮੈਂ ਆਪ, ਆਪਸ, ਆਪ ਨਿੱਜ- ਵਾਚਕ ਪੜਨਾਂਵ ਹਨ।
Similar questions