Social Sciences, asked by narinder077singh, 4 months ago

10. ਬੰਗਾਲ ਵਿਚ ਸਥਾਈ ਬੰਦੋਬਸਤ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜਿਹੜਾ ਵਿਕਰੀ ਕਾਨੂੰਨ ਲਾਗੂ ਕੀਤਾ, ਉਹ
ਕਿਸ ਨਾਲ ਸੰਬੰਧਤ ਸੀ ?
(ਉ) ਕਿਸਾਨਾਂ ਨਾਲ
(ਅ) ਜਗੀਰਦਾਰਾਂ ਨਾਲ
(ਏ) ਜ਼ਿਮੀਂਦਾਰਾਂ ਨਾਲ
(ਸ) ਪਿੰਡ ਦੇ ਭਾਈਚਾਰੇ ਨਾਲ ।​

Answers

Answered by rajdeepghuman730
2

Answer:

ਜਗੀਰਦਾਰਾਂ ਨਾਲ

hope it helps u

Similar questions