Science, asked by jaspreetkaurmaan7893, 5 months ago

10. ਹੇਠ ਲਿਖਿਆਂ ਵਿਚੋਂ ਕਿਹੜੀ ਵਿਧੀ ਲੋਹੇ ਦੀ ਕੜਾਹੀ ਨੂੰ ਜੰਗ ਲੱਗਣ ਤੋਂ ਬਚਾਉਂਦੀ ਹੈ / Which of the following method prevents an iron frying fan from rusting ?

a) ਗ੍ਰੀਸ ਲਗਾਉਣਾ / Applying grease
b) ਪੇਂਟ ਕਰਨਾ /applying paint
c) ਜ਼ਿੰਕ ਦੀ ਪਰਤ ਚੜ੍ਹਾਉਣਾ /applying a coating of Zinc
d) ਉਪਰੋਕਤ ਸਾਰੇ/ All of the above

11. ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੌਗਿਕ ਬਣਾਉਂਦਾ ਹੈ, ਇਹ ਯੌਗਿਕ ਪਾਣੀ ਵਿੱਚ ਘੁਲਣਸ਼ੀਲ ਹੈ , ਸੰਭਵ ਤੌਰ ਤੇ ਇਹ ਤੱਤ ਹੈ / An element reacts with oxygen to give a compound with high melting point , this compound is also soluble in water , this element is likely to be

a) ਕੈਲਸ਼ੀਅਮ /Calcium
b) ਕਾਰਬਨ /Carbon
c) ਸਿਲੀਕਾਨ / Silicon
d) ਆਇਰਨ / Iron

12. ਭੋਜਨ ਰੱਖਣ ਵਾਲੇ ਕੈਂਨਾ ਨੂੰ ਟਿਨ ਦੀ ਝਾਲ ਦਿੱਤੀ ਜਾਂਦੀ ਹੈ ਜ਼ਿੰਕ ਦੀ ਨਹੀਂ ਕਿਉਂਕਿ?/Food cans are coated with Tin and not with Zinc because?

a) ਜ਼ਿੰਕ ਟਿਨ ਨਾਲੋਂ ਮਹਿੰਗੀ ਹੈ/ Zinc is costlier than Tin
b) ਜ਼ਿੰਕ ਦਾ ਪਿਘਲਣ ਅੰਕ ਟਿਨ ਨਾਲੋਂ ਉੱਚਾ ਹੈ/ Zinc has a higher melting point than Tin
c) ਜ਼ਿੰਕ ਟਿਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ/ Zinc is more reactive than Tin
d) ਜ਼ਿੰਕ ਟਿਨ ਨਾਲੋਂ ਘੱਟ ਕਿਰਿਆਸ਼ੀਲ ਹੈ/ Zinc is less reactive than Tin
Maths

pls answer this question quickly it's urgent ....​

Answers

Answered by satheesh700
1

Answer:

1 , All of the above

2, calcium

3, Zinc is more reactive than tin

Explanation:

HOPE IT HELPS YOU

Answered by parminder4045
1

Answer:

ki haal aap da........

Similar questions