Social Sciences, asked by singyuvraj09, 10 months ago

ਭਾਰਤ ਵਿੱਚ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਪਿਆਜਾ ਦੀਆ ਕੀਮਤਾਂ 100 ਰੁਪਏ ਤੋ ਵੱਧ ਜਾਂਦੀਆ ਹਨ। ਵਸਤਾ ਦੀਆ ਕੀਮਤਾ ਵਿੱਚ ਲਗਾਤਾਰ ਵਾਧੇ ਨੂੰ ਅਰਥ ਨੂੰ ਅਰਥ ਸ਼ਾਸਤਰ ਵਿੱਚ ਕੀ ਕਹਿੰਦੇ ਹਨ?

Answers

Answered by hritiksingh1
28

Answer:

ਕਿਸੇ ਵਸਤੂ ਦੀ ਮੰਗ ਕੀਤੀ ਗਈ ਮਾਤਰਾ ਵਸਤੂ ਦੀ ਕੀਮਤ ਤੋਂ ਉਲਟ ਸਬੰਧਿਤ ਹੁੰਦੀ ਹੈ .ਜੋ ਕੀਮਤ ਵੱਧਦੀ ਹੈ ਤਾਂ ਮੰਗ ਘੱਟ ਹੁੰਦੀ ਹੈ ਅਤੇ ਜੇ ਕੀਮਤ ਡਿੱਗਦੀ ਹੈ ਤਾਂ ਕਿਸੇ ਖਾਸ ਵਸਤੂ ਦੀ ਮੰਗ ਵੱਧ ਜਾਂਦੀ ਹੈ.

Answered by Anonymous
5

Answer:

The current spike in the onion prices is attributed to the excess rain this year due to which farmers could not harvest their crop in time, leading to an acute shortage of onion supply in the market. Meanwhile, the Centre is taking measures to arrest the prices of onion.Sep 25, 2019

Similar questions