World Languages, asked by gurjeetchahal456, 6 months ago

ਮੋਹਨ, ਪ੍ਰੀਤ ਅਤੇ ਹਰਮਨ ਇੱਕ 100 ਮੀਟਰ ਦੌੜ ਵਿੱਚ ਭਾਗ ਲੈ ਰਹੇ ਹਨ, ਉਹਨਾਂ ਦੇ ਦੌੜ ਜਿੱਤਣ ਦੀ ਸੰਭਾਵਨਾ ਹੇਠ ਲਿਖੇ ਅਨੁਸਾਰ ਹੈ :P(ਮੋਹਨ) = 0.3, P(ਪ੍ਰੀਤ) = 1⁄2, P(ਹਰਮਨ) = 20% ਇਹਨਾਂ ਵਿੱਚੋਂ ਕਿਸ ਦੇ ਦੌੜ ਵਿੱਚ ਜਿੱਤਣ ਦੀ ਸੰਭਾਵਨਾਂ ਸਭ ਤੋਂ ਜਿਆਦਾ ਹੈ ​

Answers

Answered by jss5245
13

Answer:

(ਪ੍ਰੀਤ) = 1⁄2

Hope it helps you

Similar questions