Math, asked by kambojdimpal654, 4 months ago

ਸੰਖਿਆ 107 ਘਣ ਇਕਾਈ ਕੀ ਹੋਵੇਗੀ

Answers

Answered by arpitasinghchauhan8
1

Answer:

ਭਾਜਯੋਗਤਾ ਦੇ ਨਿਯਮ ਉਹਨਾਂ ਵਿਧੀਆਂ ਨੂੰ ਕਿਹਾ ਜਾਂਦਾ ਹੈ ਜੋ ਸੋਖੇ ਤਰੀਕੇ ਨਾ ਇਹ ਦੱਸ ਦਿੰਦੇ ਹਨ ਕਿ ਕੋਈ ਸੰਖਿਆ ਦੂਸਰੀ ਸੰਖਿਆ ਨਾਲ ਵੰਡੀ ਜਾ ਸਕਦੀ ਹੈ ਜਾਂ ਨਹੀਂ। ਕਿਸੇ ਵੀ ਅਧਾਰ ਵਾਲੀ ਸੰਖਿਆ {ਜਿਵੇਂ ਦਸ਼ਮਲਵ, ਬਾਈਨਰੀ, ਆਦਿ }ਦੇ ਨਿਯਮ ਬਣਾਏ ਜਾ ਸਕਦੇ ਹਨ

Similar questions