Social Sciences, asked by harpreetbrardeepa, 8 months ago

10TH -Social Studies 25*9-20
6. ਸ੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ
ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾਂ ਵਾਸਤੇ
ਚਿਤੌੜਗੜ ਦੀ ਜਿੱਤ ਤੋਂ ਬਾਅਦ ਉਹ ਗੋਇੰਦਵਾਲ ਪੁੱਜਾ।
ਪੰਗਤ ਵਿੱਚ ਬੈਠਕੇ ਲੰਗਰ ਛੱਕਿਆ। ਗੁਰੂ ਜੀ ਦੇ ਕਹਿਣ
ਤੇ ਯਾਤਰੀਆਂ ਦਾ ਯਾਤਰਾ ਕਰ ਮੁਆਫ ਕਰ ਦਿੱਤਾ ਸੀ।
ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਅਤੇ ਯਾਤਰਾ
ਕਰ ਮੁਆਫ਼ ਕਰਨ ਵਾਲੇ ਬਾਦਸ਼ਾਹ ਦਾ ਨਾਂ ਦੱਸੋ ।babar,Akbar,Jahangir,aurangreb​

Answers

Answered by yogitasukhijanabha12
0

Answer:

please tell question in English

Similar questions