World Languages, asked by surudevi, 6 months ago

-11 ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਲਿਖੋ।
1. ਮਾਲਵੇ ਦਾ ਰਹਿਣ ਵਾਲਾ -
2. ਭਾਰਤ ਦਾ ਰਹਿਣ ਵਾਲਾ
3. ਸੋਨੇ ਦੇ ਗਹਿਣ ਬਨਾਉਣ ਵਾਲਾ -
4. ਮਾਤਾ ਦਾ ਪਿਤਾ -
5. ਰੱਬ ਨੂੰ ਮੰਨਣ ਵਾਲਾ -
6. ਜਿਸ ਦੀ ਔਲਾਦ ਨਾ ਹੋਵੇ .
7. ਘੋੜੇ ਬੰਨਣ ਦੀ ਥਾਂ -
8. ਘਰ ਵਿਚ ਖਾਨਾ ਪਕਾਉਣ ਵਾਲੀ ਥਾਂ -​

Answers

Answered by akpachar98
3

Answer:

1.ਮਲਵਈ

2.ਭਾਰਤੀਯ

3.ਸੁੰਦਾਰ

4.ਨਾਨਾ

5.ਆਸਤਿਕ

6.ਬਾਂਝ

8.ਚੁੱਲ੍ਹਾ

Answered by paras200846
1

Answer:

above answer is correct

Explanation:

good

Similar questions