World Languages, asked by kamboohit12345678, 14 days ago

ਸਹੀ ਮਿਲ਼ਾਨ ਕਰੋ (11-15) *

ਸਭ ਨੂੰ ਬਰਾਬਰ ਸਮਝਣਾ

ਅਰਥ-ਬੋਧ

ਧੁਨੀ-ਬੋਧ

ਵਾਕ-ਬੋਧ

ਸ਼ਬਦ-ਬੋਧ

ਧੁਨੀਆਂ ਦਾ ਅਧਿਐਨ

ਸ਼ਬਦਾਂ ਦਾ ਅਧਿਐਨ

ਵਾਕਾਂ ਦਾ ਅਧਿਐਨ

ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ

ਇੱਕ ਅੱਖ ਨਾਲ਼ ਵੇਖਣਾ

ਧੁਨੀਆਂ ਦਾ ਅਧਿਐਨ

ਸ਼ਬਦਾਂ ਦਾ ਅਧਿਐਨ

ਵਾਕਾਂ ਦਾ ਅਧਿਐਨ

ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ

ਇੱਕ ਅੱਖ ਨਾਲ਼ ਵੇਖਣਾ​

Answers

Answered by skabalsingh51
0

Answer:

(ੳ) ਇੱਕ ਅੱਖ ਨਾਲ ਵੇਖਣਾ - ਸਭ ਨੂੰ ਬਰਾਬਰ ਸਮਝਣਾ

(ਅ) ਅਰਥ ਬੋਧ - ਸ਼ਬਦਾਂ ਅਤੇ ਵਾਕਾ ਦੇ ਅਰਥਾਂ ਦਾ ਅਧਿਐਨ

(ੲ) ਧੁਨੀ -ਬੋਧ - ਧੁਨੀਆਂ ਦਾ ਅਧਿਐਨ

(ਸ) ਵਾਕ ਬੋਧ - ਵਾਕਾ ਦਾ ਅਧਿਐਨ

(ਹ) ਸ਼ਬਦ ਬੋਧ - ਸ਼ਬਦਾਂ ਦਾ ਅਧਿਐਨ

Similar questions