11. ਉਸ ਲੜਾਈ ਦਾ ਨਾਮ ਦੱਸੋ ਜਿਸ ਨੇ ਭਾਰਤ ਵਿਚ ਦਿੱਲੀ ਸਲਤਨਤ ਦਾ ਖਾਤਮਾ ਕਰਕੇ ਮੁਗ਼ਲ ਸਾਮਰਾਜ ਦਾ ਮੁੱਢ ਬੰਨ੍ਹਿਆ। ਇਸ ਲੜਾਈ ਤੋਂ ਬਾਅਦ ਭਾਰਤ ਵਿਚ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਆਈਆਂ ਅਤੇ ਦੇਸ਼ ਲੰਮੇ ਸਮੇਂ ਲਈ ਮੁਗ਼ਲਾਂ ਦਾ ਗ਼ੁਲਾਮ ਹੋ ਗਿਆ। Identify the battle that paved way to the end of Delhi Sultnate and the establishment of Mughal Empire. After this battle; Social, Political and Economics changes occured in India and the country became slave of Mughals for a long period. उस लड़ाई का नाम बताओ जिसने भारत में दिल्ली सल्तनत का अंत करके मुग़ल साम्राज्य की नींव रखी। इस लड़ाई के बाद भारत में सामाजिक, राजनैतिक व आर्थिक परिवर्तन हुए और देश लंबे समय के लिए मुग़लों का ग़ुलाम हो गया। *
ਕਨਵਾਹ ਦੀ ਲੜਾਈ Battle of Kanwah कनवाह की लड़ाई
ਘਾਗਰਾ ਦੀ ਲੜਾਈ Battle of Ghaagra घागरा की लड़ाई
ਪਾਣੀਪਤ ਦੀ ਪਹਿਲੀ ਲੜਾਈ First Battle of Panipat पानीपत की पहली लड़ाई
ਚੰਦੇਰੀ ਦੀ ਲੜਾਈ Battle of Chanderi चंदेरी की लड़ाई
Answers
Answered by
15
ਪਾਣੀਪਤ ਦੀ ਪਹਿਲੀ ਲੜਾਈ
First Battle of Panipat
पानीपत की पहली लड़ाई
Answered by
0
Answer:
option 3 is correct answer
Similar questions