11. ਮਨੀਸ਼ ਦੇ ਚਾਚਾ ਜੀ ਅੱਜ ਖੇਤ ਵਿੱਚ ਫ਼ਸਲ ਬੀਜਣ ਤੋਂ
ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਸਨ। ਇਸ ਕੰਮ ਲਈ
ਉਹ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਸਨ। ਇਸ
ਔਜ਼ਾਰ ਨੂੰ ਕੀ ਕਿਹਾ ਜਾਂਦਾ ਹੈ?
(ਉ) ਹਲ
(ਅ) ਸੁਹਾਗਾ
। ਕਰੰਡੀ
ਸ) ਕਰਾਹ
Answers
Answered by
3
Answer:
ੲਿਸ ਦਾ ਸਹੀ ੳੁਤਰ ਹੈ ਸੁਹਾਗਾ
Answered by
0
Answer:
suhaga
Explanation:
because suhage se jameen ko sai kia jata h fir bad mein jameen par fasle boi jati h
Similar questions