11. ਮੁਹਾਵਰੇ ਦਾ ਅਰਥ ਨਾਲ ਮਿਲਾਨ ਕਰੋ :
ਉ) ਉੱਲੂ ਬਣਾਉਣਾ
ਨੀਂਦ ਆਉਣੀ
ਅ) ਆਈ-ਚਲਾਈ ਕਰਨੀ
ਮੰਦਾ ਬੋਲਣਾ
ਏ)
ਉੱਚਾ-ਨੀਵਾਂ ਬੋਲਣਾ
ਮੂਰਖ ਬਣਾਉਣਾ
ਸ)
ਅੱਜ-ਕੱਲ੍ਹ ਕਰਨਾ
ਗਰਮੀ ਪੈਣੀ
ਹ)
ਅੱਗ ਵਰਨੀ
ਟਾਲ ਮਟੋਲ ਕਰਨਾ
ਕ)
ਅੱਖ-ਲੱਗਣੀ
ਮਸਾਂ-ਗੁਜ਼ਾਰਾ ਕਰਨਾ
Answers
Answered by
5
ਉੱਲੂ ਬਣਾਉਣਾ-ਮੂਰਖ ਬਣਾਉਣਾ
ਆਈ-ਚਲਾਈ ਕਰਨੀ-ਮਸਾਂ-ਗੁਜ਼ਾਰਾ ਕਰਨਾ
ਉੱਚਾ-ਨੀਵਾਂ ਬੋਲਣਾ-ਮੰਦਾ ਬੋਲਣਾ
ਅੱਜ-ਕੱਲ੍ਹ ਕਰਨਾ-ਟਾਲ ਮਟੋਲ ਕਰਨਾ
ਅੱਗ ਵਰਨੀ-ਗਰਮੀ ਪੈਣੀ
ਅੱਖ-ਲੱਗਣੀ-ਨੀਂਦ ਆਉਣੀ
HOPE IT HELPS YOU DEAR
PLEASE DROP SOME THANKS
Similar questions