11. ਹੇਠਾਂ ਦਿੱਤੇ ਗਏ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
(5)
ਕਿਸਾਨਾਂ ਦਾ ਪ੍ਰਮੁੱਖ ਧੰਦਾ ਤਾਂ ਭਾਵੇਂ ਖੇਤੀਬਾੜੀ ਹੈ ਪਰ ਉਹ ਆਪਣੀ ਲੋੜ ਲਈ ਵਿਹਲੇ ਸਮੇਂ ਵਿੱਚ ਕੁਝ ਅਜਿਹੇ ਕੰਮ ਵੀ
ਕਰਦੇ ਹਨ, ਜਿਨ੍ਹਾਂ ਵਿਚ ਕਮਾਲ ਦੀ ਕਲਾਕਾਰੀ ਸਮਾਈ ਹੁੰਦੀ ਹੈ ਜਿਵੇਂ ਵਾਣ ਅਤੇ ਸੂਤ ਦੀਆਂ ਰੱਸੀਆਂ ਵੱਟਣੀਆਂ,
ਮੰਜੇ ਪੀੜ੍ਹੀਆਂ ਬੁਣਨੀਆਂ ਅਤੇ ਟੋਕਰੇ-ਟੋਕਰੀਆਂ ਬਣਾਉਣੀਆਂ ਆਦਿ ।ਇਸੇ ਤਰ੍ਹਾਂ ਘਰੇਲੂ ਔਰਤਾਂ ਦੁਆਰਾ ਵਿਹਲੇ ਸਮੇਂ
ਵਿੱਚ ਦਰੀਆਂ-ਖੇਸ ਬਣਾਉਏ ,ਚਾਦਰਾਂ -ਸਰਾਏ ਕੱਢਏ ਆਦਿ ਵੀ ਇਕ ਤਰ੍ਹਾਂ ਨਾਲ ਲੋਕ ਕਿੱਤਾ ਹੀ ਮੰਨਿਆ ਜਾਂਦਾ ਹੈ ।
ਬੇਸ਼ੱਕ ਇਨ੍ਹਾਂ ਕੰਮਾਂ ਨੂੰ ਪੂਰਨ ਤੌਰ ਤੇ ਕਿਸੇ ਕਿੱਤੇ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਇਨ੍ਹਾਂ ਕੰਮਾਂ ਦੁਆਰਾ
ਬਣਾਈਆਂ ਵਸਤੂਆਂ ਵੇਚਣ ਲਈ ਬਣਾਈਆਂ ਜਾਂਦੀਆਂ ਹਨ । ਇਨ੍ਹਾਂ ਕੰਮਾਂ ਦਾ ਸਬੰਧ ਤਾਂ ਸਿਰਫ਼ ਆਪਣੀਆਂ ਘਰੇਲੂ ਲੋੜਾਂ
ਦੀ ਪੂਰਤੀ ਨਾਲ ਹੁੰਦਾ ਹੈ।
ਉ, ਔਰਤਾਂ ਦੁਆਰਾ ਵਿਹਲੇ ਸਮੇਂ ਵਿੱਚ ਕੀਤੇ ਕਿਹੜੇ ਕੰਮਾਂ ਨੂੰ ਲੋਕ- ਕਿੱਤਾ ਮੰਨਿਆ ਜਾਂਦਾ ਹੈ ?
ਅ, ਵਿਹਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਸਬੰਧ ਕਿਸ ਨਾਲ ਹੁੰਦਾ ਹੈ ?
ਏ, ਖੇਤੀਬਾੜੀ ਕਿਨ੍ਹਾਂ ਦਾ ਪ੍ਰਮੁੱਖ ਧੰਦਾ ਹੈ ?
ਸ, ਕਿਨ੍ਹਾਂ ਕੰਮਾਂ ਵਿੱਚ ਕਮਾਲ ਦੀ ਕਲਾਕਾਰੀ ਸਮਾਈ ਹੁੰਦੀ ਹੈ ?
ਹ ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਦਿਓ।
12 ਹੇਠਾਂ ਦਿੱਤੇ ਗਏ ਚਿੱਤਰ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ
Answers
Answered by
0
Answer:
ਗੁੱਡ ਕਵੈਸਟੇਸ਼ਨ ਬੂਟ ਥਿਸ ਪਰਾ ਇਸ ਸੀ ਲੌਂਗ ਸੀ ਇਮ ਨੋਟ ਅਬਲ ਤੋਂ ਸੇਂਦ ਦੀ ਅੰਸਵਰ ਕ ।
Similar questions