11. 'ਸੱਭਯ' ਦਾ ਅਰਥ ਨਿਯਮਬੱਧਤਾ ਹੈ। *
A.ਸਹੀ
B.ਗ਼ਲਤ
12. ਪੰਜਾਬ ਦਾ ਮੌਜੂਦਾ ਨਾਂ ਮੁਸਲਮਾਨਾਂ ਦੇ ਰਾਜ ਵਿੱਚ ਪਿਆ। *
A.ਸਹੀ
B.ਗ਼ਲਤ
13. ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ਼ ਸੰਬੰਧਤ ਹਨ। *
A.ਸਹੀ
B.ਗ਼ਲਤ
14. ਹੋਲੀ ਦਾ ਤਿਉਹਾਰ ਫੱਗਣ ਮਹੀਨੇ ਵਿੱਚ ਆਉਂਦਾ ਹੈ। *
A.ਸਹੀ
B.ਗ਼ਲਤ
15. ਬਣਤਰ ਦੇ ਆਧਾਰ 'ਤੇ ਵਾਕ ਚਾਰ ਕਿਸਮ ਦੇ ਹੁੰਦੇ ਹਨ । *
A.ਸਹੀ
B.ਗ਼ਲਤ
16. 'ਸਾਂਝ' ਕਹਾਣੀ ਵਿੱਚ ਆਏ ਪਾਤਰ ਪ੍ਰੋਫੈਸਰ, ਚੀਰੇ ਵਾਲ਼ਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨl *
A.ਸਹੀ
B.ਗ਼ਲਤ
17. ਨੀਲੀ ਦੀ ਵੱਛੀ ਦੀ ਸ਼ਕਲ ਨਿਰੀ-ਪੁਰੀ ਨੀਲੀ ਵਰਗੀ ਨਹੀਂ ਸੀ। *
A.ਸਹੀ
B.ਗ਼ਲਤ
18. ਤੁਸੀਂ ਸਵੈ-ਰੁਜ਼ਗਾਰ ਲਈ ਨਜ਼ਦੀਕੀ ਬੈਂਕ ਸ਼ਾਖ਼ਾ ਤੋਂ ਕਰਜ਼ਾ ਲੈਣ ਲਈ ਮੁੱਖ ਅਧਿਆਪਕ ਨੂੰ ਪੱਤਰ ਲਿਖੋਗੇ । *
A.ਸਹੀ
B.ਗ਼ਲਤ
19. 'ਪੁਰਾਣੇ ਪੰਜਾਬ ਨੂੰ ਅਵਾਜ਼ਾਂ' ਕਵਿਤਾ ਵਿੱਚ ਕਵੀ ਨੂੰ ਮਨੁੱਖਾਂ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਦੀ ਖ਼ੁਸ਼ੀ ਹੈl *
A ਸਹੀ
B.ਗ਼ਲਤ
20. 'ਟੁਕੜੀ ਜੱਗ ਤੋਂ ਨਿਆਰੀ' ਕਵਿਤਾ ਦਾ ਕਵੀ ਭਾਈ ਵੀਰ ਸਿੰਘ ਹੈ । *
A.ਸਹੀ
B.ਗ਼ਲਤ
Answers
Answered by
4
Answer:
11. (i dont know)
12. (sahi)
13. (sahi)
14. (i dont know)
20.(sahi)
Similar questions