Physics, asked by hsgarchagarcha, 6 months ago

11. ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਦੱਸੋ ?Describe the three basic needs of a human being?मनुष्य की तीन मूलभूत आवश्यकताओं का वर्णन करें? *

ਹਵਾ, ਪਾਣੀ ਅਤੇ ਭੋਜਨ / Air, water and food / हवा, पानी और भोजन

ਲੱਕੜ, ਲੋਹਾ, ਚਾਂਦੀ / Wood, iron, silver / लकड़ी, लोहा, चाँदी

ਪੈਸਾ, ਦੋਸਤੀ,ਲੜਨਾ / Money, friendship, fighting / पैसा, दोस्ती, लड़ाई

ਇਹਨਾਂ ਵਿੱਚੋਂ ਕੋਈ ਵੀ ਨਹੀਂ / None of these / इनमें से कोई नहीं

12.ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ , ਗੰਧਕ ਅਤੇ ਫਾਸਫੋਰਸ ਦੇ ਰਸਾਇਣਕ ਮਿਸ਼ਰਣ ਨੂੰ ਕੀ ਆਖਦੇ ਹਨ ?What is the chemical composition of carbon, hydrogen, oxygen, nitrogen, sulfur and phosphorus called?कार्बन, हाइड्रोजन, ऑक्सीजन, नाइट्रोजन, सल्फर और फास्फोरस की रासायनिक संरचना को क्या कहा जाता है? *

ਪ੍ਰੋਟੀਨ / Protein / प्रोटीन

ਚਰਬੀ / Fat / चर्बी

ਕਾਰਬੋਹਾਈਡ੍ਰੇਟ / Carbohydrates / कार्बोहाइड्रेट

ਇਹਨਾਂ ਵਿੱਚੋਂ ਕੋਈ ਵੀ ਨਹੀਂ / None of these / इनमें से कोई नहीं

13.ਸਰੀਰ ਵਿਚ ਪਾਣੀ ਦੀ ਘਾਟ ਨੂੰ ਕੀ ਕਿਹਾ ਜਾਂਦਾ ਹੈ? What is deficiency of water in the body called?शरीर में पानी की कमी को क्या कहा जाता है? *

ਡੀਹਾਈਡੇਸ਼ਨ / Dehydration / निर्जलीकरण

ਵਾਸ਼ਪੀਕਰਨ / Evaporation / भाप

ਮਾਈਗ੍ਰੇਨ / Migraine / माइग्रेन

ਉਪਰੋਕਤ ਸਾਰੇ / All of the above / ऊपर के सभी

14.ਯੋਗ ਸੰਸਕ੍ਰਿਤ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈ? Yoga is derived from which Sanskrit word? योग किस संस्कृत शब्द से लिया गया है? *

ਯੂਜ / Yug / यूज

ਜੂਗ / Jug / जुग

ਮੂਗ / Mug / मुग

ਰੂਜ / Rug / रुज

15.ਯੋਗ ਦਾ ਅਰਥ ਕੀ ਹੈ? What is the meaning of Yoga? योग का अर्थ क्या है? *

ਤੋੜਨਾ / Breaking / तोड़ना

ਮੋੜਨਾ / Turning / मोडना

ਜੁੜਨਾ ਜਾਂ ਲੀਨ ਹੋ ਜਾਣਾ / Joining or merging / मिलाना या सम्मलित होना

ਉਪਰੋਕਤ ਸਾਰੇ / All of the above / ऊपर के सभी

16.ਪਤੰਜਲੀ ਰਿਸ਼ੀ ਦੁਆਰਾ ਦੱਸੇ ਯੋਗ ਦੇ ਅੱਠ ਅੰਗਾਂ ਅਨੁਸਾਰ ਯੋਗ ਵਿਧੀ ਅਪਨਾਉਣ ਨੂੰ ਕੀ ਕਿਹਾ ਜਾਂਦਾ ਹੈ ?What is it called to adopt the yoga method according to the eight parts of yoga mentioned by Patanjali Rishi.?पतंजलि ऋषि द्वारा बताए गए योग के आठ भागों के अनुसार योग पद्धति को अपनाने को क्या कहा जाता है? *

ਅਸਟ / Ast / अस्ट

ਅਸ਼ਟਾਂਗ / Ashtang / अष्टांग

ਅੱਠਵੀਂ / Eighth / आठवाँ

ਇਹਨਾਂ ਵਿੱਚੋਂ ਕੋਈ ਵੀ ਨਹੀਂ / None of these / इनमें से कोई नहीं

17.ਲਹੂ ਗੇੜ ਪ੍ਰਣਾਲੀ ਦਾ ਮੁੱਖ ਅੰਗ ਕਿਹੜਾ ਹੈ ? What is the main part of the blood circulatory system?रक्त संचार प्रणाली का मुख्य भाग क्या है?रक्त संचार प्रणाली ? *

ਫੇਫੜੇ / Lungs / फेफड़े

ਦਿਲ / Heart / ह्रदय

ਮੁੰਹ / Mouth / मुंह

ਨੱਕ / Nose / नाक

Answers

Answered by anathakur27
3

Answer:

a) none

.................

Similar questions