Music, asked by ss5156308, 7 months ago

11. dg
12. ਸੱਚੇ-ਸੌਦੇ ਤੋਂ ਕੀ ਭਾਵ ਹੈ?
frT​

Answers

Answered by ahluwaliamanmeet13
1

ਜਦੋਂ ਗੁਰੂ ਨਾਨਕ ਦੇਵ ਜੀ ਥੋੜੇ ਵੱਡੇ ਹੋਏ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਨੂੰ ਵੀਹ ਰੁਪੈ ਦੇ ਕੇ ਕੋਈ ਵਪਾਰ ਕਰਨ ਲਈ ਭੇਜਿਆ ਪਰ ਰਸਤੇ ਵਿਚ ਆਪ ਨੂੰ ਕੁਝ ਭੁੱਖੇ ਸਾਧ ਮਿਲ ਗਏ ਆਪ ਨੇ ਉਨ੍ਹਾਂ ਵੀਹ ਰੁਪਿਆਂ ਦਾ ਉਨ੍ਹਾਂ ਨੂੰ ਭੋਜਨ ਬਣਾ ਕੇ ਛਕਾ ਦਿੱਤਾ।ਜਦੋਂ ਆਪ ਘਰ ਪਹੁੰਚੇ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਵਪਾਰ ਬਾਰੇ ਪੁੱਛਿਆ ਤੇ ਉਨ੍ਹਾਂ ਨੇ ਸਾਰਾ ਕੁਝ ਦੱਸ ਦਿੱਤਾ।ਇਹ ਸੁਣ ਕੇ ਆਪ ਦੇ ਪਿਤਾ ਜੀ ਬਹੁਤ ਦੁਖੀ ਹਾਏ ਪਰ ਆਪ ਖੁਸ਼ ਸਨ ਕਿ ਉਨ੍ਹਾਂ ਇਕ ਚੰਗਾ ਕੰਮ ਕਰ ਦਿੱਤਾ ਹੈ।ਬੱਸ ਇਸ ਨੂੰ ਹੀ ਅੱਜ ਦੁਨੀਆ ਸੱਚੇ ਸੌਦੇ ਦੇ ਨਾਮ ਨਾਲ ਜਾਣਦੀ ਹੈ।

hope it helps❤️

please mark as BRAINLIEST ❤️

@ahluwaliamanmeet13

Similar questions