11. Indian Economy on the eve of Independence was a: ਸੁਤੰਤਰਤਾ ਸਮੇਂ ਭਾਰਤੀ ਅਰਥਵਿਵਸਥਾ ਕਿਹੋ ਜਿਹੀ ਅਰਥਵਿਵਸਥਾ ਸੀ? स्वतंत्रता की पूर्व संध्या पर भारतीय अर्थव्यवस्था किस प्रकार की थी? *
Underdeveloped Economy ਅਲਪਵਿਕਸਿਤ ਅਰਥਵਿਵਸਥਾ अल्पविकसित अर्थव्यवस्था
backward Economy ਪਿਛੜੀ ਹੋਈ ਅਰਥਵਿਵਸਥਾ पिछड़ी हुई अर्थव्यवस्था
Depreciated Economy ਘਿਸੀ ਹੋਈ ਅਰਥਵਿਵਸਥਾ घिसी हुई अर्थव्यवस्था
All of the above ਉਪਰੋਕਤ ਸਾਰੇ उपरोक्त सभी
12. Marginal Propensity to Consume + Marginal Propensity to Save = ਸੀਮਾਂਤ ਉਪਭੋਗ ਪ੍ਰਵਿਰਤੀ + ਸੀਮਾਂਤ ਬੱਚਤ ਪ੍ਰਵਿਰਤੀ = ? सीमांत उपभोग प्रवृत्ति + सीमांत बचत प्रवृत्ति = ? *
0
1
2
5
13. Average Propensity to Consume: ਔਸਤ ਉਪਭੋਗ ਪ੍ਰਵਿਰਤੀ = ? औसत उपभोग प्रवृत्ति = ? *
Y/C ਆਮਦਨ/ਉਪਭੋਗ आमदन/उपभोग
C/Y ਉਪਭੋਗ/ਆਮਦਨ उपभोग /आमदन
S/Y ਬੱਚਤ/ਆਮਦਨ बचत/आमदन
Y/S ਆਮਦਨ/ਬੱਚਤ आमदन/बचत
14. Which of the following is a feature of an Underdeveloped Economy? ਹੇਠਾਂ ਵਿੱਚੋਂ ਕਿਹੜੀ ਅਲਪਵਿਕਸਿਤ ਅਰਥਵਿਵਸਥਾ ਦੀ ਇਕ ਵਿਸ਼ੇਸ਼ਤਾ ਹੈ? निम्न में से कौन सी अल्पविकसित अर्थव्यवस्था की एक विशेषता है? *
Per Capita Income of the people is low ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਘੱਟ ਹੁੰਦੀ ਹੈ ,लोगों की प्रति व्यक्ति आय कम होती है
Standard of Living of the people is low ਲੋਕਾਂ ਦਾ ਜੀਵਨ ਪੱਧਰ ਨੀਵਾਂ ਹੁੰਦਾ ਹੈ ,लोगों का जीवन स्तर निम्न होता है
People are living under abject poverty ਲੋਕ ਘੋਰ ਗਰੀਬੀ ਵਿੱਚ ਜੀ ਰਹੇ ਹੁੰਦੇ ਹਨ, लोग अत्यंत गरीबी में जी रहे होते हैं
All of the above ਉਪਰੋਕਤ ਸਾਰੇ उपरोक्त सभी
15. Who controls money supply in India? ਭਾਰਤ ਵਿੱਚ ਮੁਦਰਾ ਦੀ ਪੂਰਤੀ ਤੇ ਨਿਯੰਤਰਣ ਕੋਣ ਰੱਖਦਾ ਹੈ?भारत में कौन मुद्रा की पूर्ति को नियंत्रित करता है? *
(a)Reserve Bank of India ਭਾਰਤੀ ਰਿਜ਼ਰਵ ਬੈਂਕ भारतीय रिज़र्व बैंक
(b)Government of India ਭਾਰਤ ਸਰਕਾਰ भारत सरकार
(c)Both (a) and (b) ਉਪਰੋਕਤ ਦੋਵੇਂ उपरोक्त दोनों
(d)None of these ਉਪਰੋਕਤ ਵਿੱਚੋਂ ਕੋਈ ਨਹੀਂ इनमें से कोई नहीं
16. In India, First five year plan was started in which year? ਭਾਰਤ ਵਿੱਚ ਪਹਿਲੀ ਪੰਜਸਾਲਾ ਯੋਜਨਾ ਕਦੋਂ ਸ਼ੁਰੂ ਕੀਤੀ ਗਈ? भारत में, प्रथम पंचवर्षीय योजना किस वर्ष में शुरू की गई थी? *
1947
1949
1951
1956
17. According to Keynes, Aggregate demand depends upon: ਕੇਨਜ਼ ਦੇ ਮੁਤਾਬਿਕ, ਕੁੱਲ ਮੰਗ ਕਿਸ ਤੇ ਨਿਰਭਰ ਕਰਦੀ ਹੈ? केन्ज़के अनुसार, कुल मांग किस पर निर्भर करती है? *
Income Level ਆਮਦਨ ਦਾ ਪੱਧਰ आय स्तर
Price Level ਕੀਮਤ ਦਾ ਪੱਧਰ मूल्य स्तर
Saving Level ਬੱਚਤ ਦਾ ਪੱਧਰ बचत स्तर
Consumption Level ਉਪਭੋਗ ਦਾ ਪੱਧਰ उपभोग स्तर
18. When there is excess demand in the economy, price level tends to: ਜੇਕਰ ਅਰਥਵਿਵਸਥਾ ਵਿੱਚ ਵੱਧ ਮੰਗ ਦੀ ਸਥਿਤੀ ਹੈ, ਤਾਂ ਕੀਮਤ ਪੱਧਰ: जब अर्थव्यवस्था में अतिरिक्त मांग की स्थिति होती है, तो कीमत स्तर: *
Rise ਵੱਧਦਾ ਹੈ बढ़ता है
Fall ਘੱਟਦਾ ਹੈ कम हो जाता है
Remains constant ਸਥਿਰ ਰਹਿੰਦਾ ਹੈ स्थिर रहता है
First increase and then decrease ਪਹਿਲਾਂ ਵੱਧਦਾ ਹੈ, ਫਿਰ ਘੱਟਦਾ ਹੈ पहले बढ़ता है, फिर कम हो जाता है
19. If as a result of change in investment by Rs.10 crore, Income increases by Rs. 40 crore, then the value of investment multiplier will be: ਜਦੋਂ ਨਿਵੇਸ਼ ਵਿੱਚ 10 ਕਰੋੜ ਦਾ ਵਾਧਾ ਹੋਣ ਤੇ ਆਮਦਨ ਵਿੱਚ 40 ਕਰੋੜ ਦਾ ਵਾਧਾ ਹੁੰਦਾ ਹੈ, ਤਾਂ ਇਸ ਸਥਿਤੀ ਵਿੱਚ ਨਿਵੇਸ਼ ਗੁਣਕ ਦਾ ਮੁੱਲ ਕਿੰਨਾਂ ਹੋਵੇਗਾ? . यदि निवेश में 10 करोड़ रुपये की वृद्धि के परिणाम स्वरूप आय 40 करोड़ रुपये बढ़ जाती है,तो इस स्थिति में निवेश गुणक का मूल्य कितना होगा ? *
1/4
4
40
10
20. If the value of APC= 0.7. Find out the value APS. ਜੇਕਰ ਔਸਤ ਉਪਭੋਗ ਪ੍ਰਵਿਰਤੀ 0.7 ਹੈ, ਤਾਂ ਔਸਤ ਬੱਚਤ ਪ੍ਰਵਿਰਤੀ ਦਾ ਮੁੱਲ ਪਤਾ ਕਰੋ। यदि औसत उपभोग प्रवृत्ति 0.7 है, तो औसत बचत प्रवृत्ति का मूल्य ज्ञात कीजिए। *
0.3
1
0
Infinity
Answers
Answered by
0
Answer:
what is the question some English language and some Gujarat language bro
Answered by
0
Answer:
Indian economy on the eve of independence was a Agro based economy.
Explanation:
The Indian economy on the eve of independence was an agriculture-based economy. 75% of India's population makes a living from agriculture. This sector was a major source of income for many, but faced decline under British control.
Due to the existence of the colonial government and the policies and measures they took, our economy was in a terrible state. So when the British returned our country to us in 1947, we were in a devastated and crippled economy.
#SPJ3
Similar questions