11. ਵਿੰਡੋਜ਼ ਮੂਵੀ ਮੇਕਰ ਦੀ ਪ੍ਰੋਜੈਕਟ ਫਾਈਲ ਦੀ ਐਕਸਟੈਨਸ਼ਨ .mswmm ਹੁੰਦੀ ਹੈ? The project file in Windows Movie Maker has an extension .mswmm? विंडोज मूवी मेकर की प्रोजेक्ट फाइल की एक्सटेंशन .mswmm होती है। *
ਸਹੀ True सही
ਗਲਤ False गलत
12. ਕੁਲੈਕਸ਼ਨ ਪੇਨ ਵਿਚ ਅਸੀਂ ਸਿਰਫ਼ ਵੀਡੀਉ ਕਲਿੱਪ ਹੀ ਰੱਖ ਸਕਦੇ ਹਾਂ?We can have only video clips in the Collection pane? कलेक्शन पेन में हम केवल वीडियो क्लिप ही रख सकते हैं?*
ਸਹੀ True सही
ਗਲਤ False गलत
13. ਅਸੀਂ ........ਮੂਵੀ ਆਪਸ਼ਨ ਦੇ ਉਪਯੋਗ ਨਾਲ ਮੂਵੀ ਨੂੰ ਸੇਵ ਕਰ ਸਕਦੇ ਹਾਂ? We can use..... movie option to save it? हम...... मूवी ऑप्शन के उपयोग से मूवी को सेव कर सकते हैं? *
ਟ੍ਰੀਮਿੰਗ Trimming ट्रीमिंग
ਫਿਨਿਸ਼ Finish फिनिश
ਉਪਰੋਕਤ ਸਾਰੇ All of the above उपरोक्त सभी
ਉਪਰੋਕਤ ਕੋਈ ਨਹੀਂ None of the above उपरोक्त कोई नहीं
14. ਕਲਿੱਪ ਦੀ ਸੋਧ ਲਈ....ਇੱਕ ਜ਼ਰੂਰੀ ਪ੍ਰਕਿਰਿਆ ਹੈ? For editing clip.... is a necessary process? क्लिप के संशोधन के लिए...... एक जरूरी प्रक्रिया है? *
ਸਪਲਿਟਿੰਗ Splitting स्प्लिटिंग
ਟ੍ਰੀਮਿੰਗ Trimming ट्रीमिंग
ਫਿਨਿਸ਼ Finish फिनिश
ਉਪਰੋਕਤ ਕੋਈ ਨਹੀਂ None of the above उपरोक्त कोई नहीं
15.ਕੀ ਅਸੀਂ ਐਡਵਾਂਸ ਆਡੀਓ ਇਫੈਕਟ ਨੂੰ ਟਾਇਮਲਾਇਨ ਵਿਊ ਵਿੱਚ ਭਰ ਸਕਦੇ ਹਾਂ? Audio clips can be added in the Timeline View?क्या हम एडवांस ऑडियो अफेक्ट को टाइमलाइन व्यू में भर सकते हैं? *
ਹਾਂ Yes हां
ਨਹੀਂ No नहीं
16. ਇਕ ਤੋਂ ਵੱਧ ਫਾਈਲਾਂ ਨੂੰ ਇੱਕੋ ਸਮੇਂ ਵਿੱਚ ਇੰਪੋਰਟ ਕਰਨ ਲਈ ਅਸੀਂ ਕਲਿੱਕ ਅਤੇ ਸ਼ਿਫਟ ਕੀਅ ਦਾ ਇਕੱਠਾ ਇਸਤੇਮਾਲ ਕਰਦੇ ਹਾਂ?To import several files of Windows Movie Maker, we can use Click + Shift key combination? एक से ज्यादा फाइलों को एक ही समय में इंपोर्ट करने के लिए हम क्लिक और शिफ्ट कीज़ का इकट्ठा इस्तेमाल करते हैं? *
ਸਹੀ True सही
ਗਲਤ False गलत
17. ਸਟਰਿੰਗ ਨੂੰ ਉਲਟਾਉਣ ਲਈ..... ਫੰਕਸ਼ਨ ਵਰਤਿਆ ਜਾਂਦਾ ਹੈ? To reverse a string .........function is used? एक स्ट्रिंग को उल्टा करने के लिए.....फंक्शन प्रयोग किया जाता है? *
strcpy()
strrev()
strcat()
strlen()
18. ਅਸੀਂ ਕਲਿੱਪ ਤੋਂ ਬਾਅਦ ਦੇ..... ਉਪਯੋਗ ਨਾਲ ਅਗਲੇ ਕਲਿਪ ਦੀ ਪਰਿਭਾਸ਼ਾ ਦੇ ਸਕਦੇ ਹਾਂ?We Kan add a ......, After clip in the movie to introduce the next clip? हम क्लिप के बाद के........उपयोग से अगले क्लिप की परिभाषा दे सकते हैं? *
ਸਪਲਿਟਿੰਗ Splitting स्प्लिटिंग
ਫਿਨਿਸ਼ Finish फिनिश
ਟ੍ਰੀਮਿੰਗ Trimming ट्रीमिंग
ਟਾਈਟਲ Title टाइटल
19. ਆਡੀਓ ਜਾਂ ਵੀਡੀਓ ਕਲਿੱਪਸ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਣ ਲਈ......ਕਮਾਂਡ ਦਾ ਉਪਯੋਗ ਕੀਤਾ ਜਾਂਦਾ ਹੈ?The process of dividing and audio or video clip into two clips is........ ऑडियो या वीडियो क्लिप्स को अलग-अलग भागों में बांटने के लिए......कमांड का उपयोग किया जाता है? *
ਸਪਲਿੱਟ split सपलिट
ਫਰੇਮਿੰਗ framing फ्रेमिंग
ਫਿਨਿਸ਼ਿੰਗ finishing फर्निशिंग
ਉਪਰੋਕਤ ਕੋਈ ਨਹੀਂ None of the above उपरोक्त कोई नहीं
20. ਵਿੰਡੋਜ਼ ਮੂਵੀ ਮੇਕਰ ਦੇ ਯੂਜ਼ਰ ਇੰਟਰਫੇਸ ਦੇ ਕਿਹੜੇ ਭਾਗ ਹਨ? The Windows Movie Maker user interface is divided into which areas? विंडोज मूवी मेकर के यूजर इंटरफेस के कौन से भाग हैं? *
ਮੀਨੂ ਬਾਰ Menu Bar मीनू बार
ਟੂਲਬਾਰ Tool Bar टूल बार
ਪੇਨਜ਼ ਅਤੇ ਟਾਈਮ ਲਾਈਨ panes and timeline पेंज़ और टाइमलाइन
ਉਪਰੋਕਤ ਸਾਰੇ All of the above उपरोक्त सभी
Answers
Answered by
7
Answer:
Explanation:
11.true
12.false
13.trimming
Answered by
0
Windows moviemaker this user interface decade page hun
Similar questions