Physics, asked by sukhdev3338, 6 months ago

11.ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਕੀ ਕਿਹਾ ਜਾਂਦਾ ਹੈ ? What is the help given before the doctor comes? डॉक्टर के आने से पहले क्या मदद दी जाती है? *

ਮੁੱਢਲੀ ਸਹਾਇਤਾ / First Aid / प्राथमिक चिकित्सा

ਬਨਾਉਟੀ ਸਹਾਇਤਾ/ Artificial aid / कृत्रिम सहायता

ਖ਼ਾਸ ਸਹਾਇਤਾ / Special Aid / विशेष सहायता

ਇਹਨਾਂ ਵਿੱਚੋਂ ਕੋਈ ਨਹੀਂ / None of these / इनमें से कोई नहीं

12.ਮੁੱਢਲੀ ਸਹਾਇਤਾ ਦਾ ਸਹੀ ਸਿਧਾਂਤ ਨੂੰ ਚੁਣੋ। Choose the correct first aid principle. सही प्राथमिक चिकित्सा का सिद्धांत चुनें। *

ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨ / Help calmly and quickly without panic / घबराहट के बिना शांति और जल्दी से मदद करें

ਆਪਣੇ ਆਪ ਨੂੰ ਲੋਕਾਂ ਸਾਹਮਣੇ ਹੀਰੋ ਸਾਬਤ ਕਰਨਾ / Prove yourself a hero in front of people / खुद को लोगों के सामने हीरो साबित करें

ਲੋਕਾਂ ਦੀ ਭੀੜ ਨੂੰ ਬੁਲਾ ਕੇ ਇਕੱਠ ਕਰ ਲੈਣਾ / Gathering a crowd of people / लोगों की भीड़ जुटना

ਇਨ੍ਹਾਂ ਵਿਚੋਂ ਕੋਈ ਨਹੀਂ / None of these / इनमें से कोई नहीं

13.ਜਦੋਂ ਹੱਡੀ ਟੁੱਟਦੀ ਨਹੀਂ ਹੈ ਬਲਕਿ ਅੰਦਰ ਵੱਲ ਧੱਸ ਜਾਂਦੀ ਨੂੰ ਕੀ ਕਿਹਾ ਜਾਂਦਾ ਹੈ ? When a bone does not break but collapses in wards, what is it called? जब एक हड्डी टूटती नहीं है, लेकिन अंदर की ओर धूस जाती है, तो उसे क्या कहा जाता है? *

ਦੱਬੀ ਹੋਈ ਟੁੱਟ / Suppressed broken / दबी हुई टूट

ਬਾਹਰੀ ਟੁੱਟ / Exterior broken / बाहरी टूट

ਡੂੰਘੀ ਟੁੱਟ / Deep broken / अंदरूनी टूट

ਉਪਰੋਕਤ ਸਾਰੇ / All of the above / उपरोक्त सभी

14.ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ? By what other name is static power known? स्थैतिक शक्ति किस अन्य नाम से जानी जाती है? *

ਆਈਸੋਮੀਟ੍ਰਿਕ / Isometric / सममितीय

ਆਈਸੋਟੋਨਿਕ / isotonic / आईसोटोनिक

ਆਈਸੋਕਾਇਨੈਟਿਕ / Isokinetics / आईसोकाइनैटिक

ਇਨ੍ਹਾਂ ਵਿਚੋਂ ਕੋਈ ਨਹੀਂ / None of these / इनमें से कोई नहीं

15.ਜਿਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਲ ਪੈਦਾ ਕਰਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ? What is called where the muscle builds strength against resistance?जहां मांसपेशी प्रतिरोध के खिलाफ ताकत पैदा करती है उसे कहा जाता है? *

ਤਾਕਤ / Power / ताकत

ਲਚਕ / Flexibility / लचक

ਤਾਲਮੇਲ / Coordination / तालमेल

ਫੁਰਤੀ / Agility / फुर्ती

16.ਕਸਰਤ ਕਰਨ ਤੋਂ ਬਾਅਦ ਠੰਡਾ ਹੋਣ ਦਾ ਸਰੀਰ ' ਤੇ ਕੀ ਪ੍ਰਭਾਵ ਪੈਂਦਾ ਹੈ ? What effect does cooling after exercise have on the body? व्यायाम के बाद ठंडक का शरीर पर क्या प्रभाव पड़ता है? *

ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ / The body comes to rest / शरीर आराम की स्थिति में आ जाता है

ਸਰੀਰ ਫਿਰ ਤੋਂ ਗਰਮ ਹੋ ਜਾਂਦਾ ਹੈ / The body warms up again / शरीर फिर से गर्म हो जाता है

ਸਰੀਰ ਮੋਟਾ ਹੋ ਜਾਂਦਾ ਹੈ / The body becomes fat / शरीर मोटा हो जाता है

ਸਰੀਰ ਪਤਲਾ ਹੋ ਜਾਂਦਾ ਹੈ / The body becomes thin / शरीर पतला हो जाता है

17. ਸਰਕਟ ਟ੍ਰੇਨਿੰਗ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ ? How many stations can be placed in the circuit training system? सर्किट ट्रेनिंग सिस्टम में कितने स्टेशन रखे जा सकते हैं? *

1 ਤੋਂ 2 / 1 to 2 / 1 से 2

20 ਤੋਂ 25 / 20 to 25 / 20 से 25

6 ਤੋਂ 10 / 6 to 10 / 6 से 10

10 ਤੋਂ 20 / 10 to 20 / 10 से 20

18.ਜਦੋ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ - ਛੋਟੇ ਟੁੱਕੜੇ ਹੋ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ? What is it called when there are small pieces of bone at the site of injury? चोट की जगह पर हड्डी के छोटे टुकड़े होने पर इसे क्या कहा जाता है? *

ਬਹੁਖੰਡੀ ਟੁੱਟ / Polyhedron broken / पॉलीहेड्रॉन टूट

ਦੱਬੀ ਹੋਈ ਟੁੱਟ / Suppressed broken / दबी हुई टूट

ਬਾਹਰੀ ਟੁੱਟ / Exterior broken / बाहरी टूट

ਇਹਨਾਂ ਵਿੱਚੋਂ ਕੋਈ ਨਹੀਂ / None of these / इनमें से कोई नहीं

19.ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?What are the types of injuries?चोटों के प्रकार क्या हैं? *

1

2

3

4

20. ਇੰਡੀਅਨ ਉਲੰਪਿਕ ਕਿਸ ਸਾਲ ਹੋਂਦ ਵਿੱਚ ਆਈ? In which year was the Indian Olympics establish?भारतीय ओलंपिक किस वर्ष आयोजित किया गया था? *

1927

1937

1947

1957

Answers

Answered by cuteprincess48
15

1.ਮੁੱਢਲੀ ਸਹਾਇਤਾ 2.ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨ 3.ਦੱਬੀ ਹੋਈ ਟੁੱਟ 4. ਆਈਸੋਮੀਟ੍ਰਿਕ 5.ਤਾਕਤ 6.ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ 7.6 ਤੋਂ 10 8) ਬਹੁਖੰਡੀ ਟੁੱਟ 9) 2 10) 1937 not sure

plz follow me❤❤❤

Answered by amriksinghhiranwal
0

Answer:

1. (a), 2.(a), 3.(a), 4.(a), 5.(a), 6.( a), 7.(c), 8.( a), 9.(b), 10(a)

Similar questions