Social Sciences, asked by karamjeetkaur1977, 6 months ago

11. ਸਯੱਦ ਕੌਣ ਸਨ? Who were the Sayyids? सैय्यद कौन थे? *
ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਮਾ ਦੀ ਸੰਤਾਨ Descendant of Bibi Fatima, daughter of Hazrat Mohammad हज़रत मुहम्मद की बेटी बीबी फातिमा के वंशज
ਅਮੀਰ ਅਤੇ ਸਰਦਾਰ/ Rich and noble/धनी और कुलीन
ਗੁਲਾਮ/ Slaves / गुलाम
ਇਨ੍ਹਾਂ ਵਿੱਚੋਂ ਕੋਈ ਨਹੀਂ /None of these/ इनमें से कोई नहीं
12. ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਿਹਾ ਜਾਂਦਾ ਹੈ? What is the addition to capital called? पूंजी में वृद्धि को क्या कहा जाता है? *
ਨਿਵੇਸ਼ Investment निवेश
ਬੱਚਤ Savings बचत
ਆਮਦਨ Income आय
ਇਨ੍ਹਾਂ ਵਿੱਚੋਂ ਕੋਈ ਨਹੀਂ /None of these/ इनमें से कोई नहीं
13. ਪੱਛਮੀ ਬੰਗਾਲ ਵਿੱਚ ਆਉਣ ਵਾਲੇ ਤੂਫ਼ਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ? What are the cyclones in West Bengal called? पश्चिम बंगाल में आने वाले चक्रवात को क्या कहते हैं? *
ਕਾਲ ਵੈਸਾਖੀ Call Vaisakhi काल वैसाखी
ਚੱਕਰਵਾਤ Cyclone चक्रवात
ਜੈੱਟ ਸਟ੍ਰੀਮ Jet stream जेट धारा
ਅੰਬਾਂ ਦੀ ਵਾਛੜ Mango Shower आमों की बौछार

This is a required question
14. ਮੈਂਗਰੋਵ ਬਨਸਪਤੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? By what other name is mangrove vegetation known? मैंग्रोव वनस्पति को अन्य किस नाम से जाना जाता है? *
ਸਾਗਵਾਨ ਬਨਸਪਤੀ. Teak vegetation टीक वनस्पति
ਮੁੰਜ ਘਾਹ ਬਨਸਪਤੀ Munj grass Vegetation मुंज घास वनस्पति
ਜਵਾਰੀ ਬਨਸਪਤੀ Jawari vegetation जवारी वनस्पति
ਸਪਰੂਸ ਦਿਉਦਾਰ ਬਨਸਪਤੀ Spruce cedar vegetation देवदार वनस्पति
15. ਹੇਠ ਲਿਖਿਆਂ ਵਿੱਚੋਂ ਕਿਹੜਾ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ? Which of the following is the National bird of our country? निम्नलिखित में से कौन सा हमारे देश का राष्ट्रीय पक्षी है? *
ਮੋਰ Peacock मोर
ਤੋਤਾ Parrot तोता
ਕਬੂਤਰ Pigeon कबूतर
ਬਾਜ Falcon बाज़​

Answers

Answered by hs304675
0

Answer:

not understanding your language

Answered by ruchikr204
0

Answer:

pls give questions one by one and mark me as brainliest and thank me

Similar questions