12. ਦੂਹਰੇ ਉੱਤਲ ਲੈਂਜ਼ ਦੀ ਫੋਕਸ ਦੂਰੀ 10 ਸਮ ਹੈ। ਇਸ
ਲੈਂਜ਼ ਨੂੰ ਵਰਤ ਕੇ ਮੀਨਾ ਵਾਸਤਵਿਕ ਅਤੇ ਵੱਡਾ ਪ੍ਰਤੀਬਿੰਬ
ਪ੍ਰਾਪਤ ਕਰਨਾ ਚਾਹੁੰਦੀ ਹੈ। ਉਹ ਵਸਤੂ ਨੂੰ ਲੈਂਜ਼ ਦੇ ਸਾਹਮਣੇ
ਕਿੰਨੀ ਦੂਰੀ ਤੇ ਰੱਖੇਗੀ ?
(ਉ) 20 ਸਮ ਤੋਂ ਵੱਧ ਦੂਰੀ ਤੇ
(ਅ) 20 ਸਮ ਦੀ ਬਰਾਬਰ ਦੂਰੀ ਤੇ
(ੲ) 10 ਸਮ ਅਤੇ 20 ਸਮ ਦੂਰੀ ਵਿੱਚਕਾਰ
(ਸ) 10 ਸਮ ਤੋਂ ਘੱਟ ਦੂਰੀ ਤੇ
Answers
Answered by
1
Answer:
10 cm to low option d is the right answer
Similar questions