India Languages, asked by anmolgrewal2717, 8 months ago

12) ਬਿੰਦੀ, ਟਿੱਪੀ, ਅਧਕ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ? *

ਦੁੱਤ ਅੱਖਰ

ਲਗਾਂ-ਮਾਤਰਾਵਾਂ

ਲਗਾਖਰ

ਵਿਅੰਜਨ

(13) ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ ਚਿੰਨ੍ਹ ਆਉਂਦਾ ਹੈ? *

ਡੰਡੀ

ਵਿਸਮਿਕ ਚਿੰਨ੍ਹ

ਪ੍ਰਸ਼ਨ-ਵਾਚਕ ਚਿੰਨ੍ਹ

ਛੁੱਟ ਮਰੋੜੀ

(14) ਜਿਹੜਾ ਸ਼ਬਦ ਕਿਸੇ ਤੋਲੀਆਂ, ਮਿਣੀਆਂ ਜਾਂ ਮਾਪੀਆਂ ਜਾਣ ਵਾਲ਼ੀਆਂ ਵਸਤੂਆਂ ਦੇ ਲਈ ਵਰਤਿਆ ਜਾਵੇ ਉਸ ਨੂੰ ਕਿਹੜਾ ਨਾਂਵ ਕਹਿੰਦੇ ਹਨ? *

ਆਮ ਨਾਂਵ

ਖ਼ਾਸ ਨਾਂਵ

ਵਸਤੂਵਾਚਕ ਨਾਂਵ

ਭਾਵਵਾਚਕ ਨਾਂਵ

(15) 'ਏਕਾ' ਦਾ ਵਿਰੋਧੀ ਸ਼ਬਦ ਕੀ ਹੋਵੇਗਾ ਹੇਠ ਲਿਖੇ ਵਿਕਲਪਾਂ ਵਿੱਚੋਂ ਚੁਣੋ : *

ਅਨੇਕਤਾ

ਏਕਤਾ

ਫੁੱਟ

ਇਕੱਠ

(16) ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? *

ਪੰਜ

ਤਿੰਨ

ਛੇ

ਚਾਰ

Answers

Answered by antpal
11

Answer:

12.....Lga matra

13...dnddi

14...futt

15...punj

Answered by kabirkhokhar59
10

ਲਗਾਂ ਮਾਤਰਾਵਾਂ

ਡੰਡੀ

ਵਸਤੂਵਾਚਕ ਨਾਂਵ

ਫੁੱਟ

ਪੰਜ

Similar questions