India Languages, asked by mk3618137, 6 months ago

12. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰਾ ਇੱਕ ਵਾਕ ਵਿੱਚ ਦਿਉ।
ਪ੍ਰਸ਼ਨ ਉ. ਰਾਣੀ ਕਿੰਨੀ ਪੜ੍ਹੀ-ਲਿਖੀ ਕੁੜੀ ਸੀ?
ਪ੍ਰਸ਼ਨ ਅ. ਦੁੱਧਤੇ ਪੁੱਤ ਕਹਾਣੀ ਵਿੱਚ ਬਾਬੇ ਬਾਰੂ ਦੇ ਕਿੰਨੇ ਪੁੱਤਰ ਹਨ?
ਪ੍ਰਸ਼ਨ : ਮਨੁੱਖ ਨੂੰ ਆਪਣੇ ਲੇਖ ਕਿਹੋ ਜਿਹੇ ਨਹੀਂ ਬਣਾਉਣੇ ਚਾਹੀਦੇ?
ਪ੍ਰਸ਼ਨ ਸ. ਗੱਪਬਾਜ਼ ਦੀ ਸਮਾਜ ਵਿੱਚ ਕੀ ਥਾਂ ਹੈ?
13. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30-40 ਸ਼ਬਦਾਂ ਵਿਚ ਦਿਉ।
ਪ੍ਰਸ਼ਨ : ਸਰੋਂ ਦੇ ਸਾਗ ਖਾਣ ਨਾਲ ਕੀ ਫਾਇਦਾ ਹੁੰਦਾ ਹੈ?
ਪ੍ਰਸ਼ਨ : ਗਵਾਹ ਦੀ ਪਤਨੀ ਦੇ ਆਪਣੇ ਵਿਆਹ ਬਾਰੇ ਕੀ ਵਿਚਾਰ ਸਨ?
ਪ੍ਰਸ਼ਨ : ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਿਉਂ ਹੈ?
ਪ੍ਰਸ਼ਨ : ਦੁੱਧ ਤੇ ਪੁੱਤ ਕਹਾਣੀ ਦੇ ਸਿਰਲੇਖ ਤੋਂ ਕੀ ਭਾਵ ਹੈ?
ਪ੍ਰਸ਼ਨ : ਕੀ ਕਹਾਣੀ ਦੀਪਾਤਰਵਿਦੇਸ ਜਾਣਾ ਚਾਹੁੰਦੀ ਸੀ?
ਪ੍ਰਸ਼ਨ : ਕਿਸਾਨ ਕੌਣ ਹੈ ਅਤੇ ਉਹ ਕੀ ਕੰਮ ਕਰਦਾ ਹੈ?
ਪ੍ਰਸ਼ਨ :ਕਿਰਤਦਾ ਸਤਿਕਾਰਇਕਾਂਗੀ ਵਿੱਚ ਕੁਲ ਕਿੰਨੇ ਪਾਤਰ ਹਨ? ਉਹਨਾਂ ਬਾਰੇ ਜਾਣਕਾਰੀ ਦਿਓ।​

Answers

Answered by weirdsimran31
6

Answer:

eh keri class teh kera chpt a bss inha ds do....

Answered by khairasoni8
0

Answer:

i dont know please ask from anyone another

Similar questions