Science, asked by husan3927, 5 months ago

12. ਰਾਮ ਨੂੰ ਇੱਕ ਮਧੂਮਖੀ ਨੇ ਹੱਥ ਤੇ ਡੰਗ ਮਾਰ ਦਿੱਤਾ ਤੇ ਉਸ ਨੂੰ ਉਥੇ ਜਲਨ ਮਹਿਸੂਸ ਹੋਣ ਲੱਗ ਪਈ। ਉਸ ਦੀ ਮਾਤਾ ਜੀ ਨੇ ਹੱਥ ਤੇ ਇੱਕ ਪੇਸਟ ਲਗਾਇਆ ਜਿਸ ਨਾਲ ਉਸਨੂੰ ਅਰਾਮ ਮਿਲਿਆਂ। ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਪੇਸਟ ਦਾ ਸੁਭਾਅ ਕੀ ਸੀ? Today a honey bee bite Ram on his hand and he feels irritation on it. His mother apply a paste on his hand after sometime he felt better. Can you guess nature of paste his mother applied...... / राम को एक मधुमक्खी ने हाथ पर डंक मार दिया और उसे वहां जलन होने लगी। उसकी माँ ने उसके हाथ पर एक पेस्ट लगाया जिससे उसे राहत मिली। क्या आप मुझे बता सकते हैं कि उस पेस्ट की प्रकृति क्या थी? *



ਤੇਜ਼ਾਬੀ / Acidic / अम्लीय

ਖਾਰੀ / basic / क्षारीय

ਉਦਾਸੀਨ / neutral / उदासीन

ਉਪਰੋਕਤ ਵਿਚੋਂ ਕੋਈ ਨਹੀਂ / None of the above / उपरोक्त में से कोई नहीं।

Answers

Answered by radhikamukheria
1

Answer:

basic is the answer............

Answered by harwantkhalsa99
0

Answer:

basic

Explanation:

huxhxhchchuvuvbubunun

Similar questions
Math, 2 months ago