Social Sciences, asked by singhmander10173, 1 month ago

12. ਪ੍ਰੀਤੀ ਆਪਣੇ ਦਾਦਾ ਜੀ ਨੂੰ ਪੁੱਛ ਰਹੀ ਸੀ ਕਿ ਉਹ ਦਿੱਲੀ ਜਾਣਾ ਚਾਹੁੰਦੀ ਹੈ ਪਰੰਤੂ ਉਸਦੇ ਦਾਦਾ ਜੀ ਨੇ ਕਿਹਾ ਕਿ ਉਹ
ਦਿੱਲੀ ਨਹੀਂ ਜਾਣਾ ਚਾਹੁੰਦੇ ਕਿਉਂਕਿ ਸੰਨ 1984 ਵਿੱਚ ਹੋਈ ਹਿੰਸਾ ਵਿੱਚ ਉਹਨਾਂ ਨੂੰ ਦਿੱਲੀ ਛੱਡਣਾ ਪਿਆ ਸੀ। ਕੀ ਤੁਸੀ ਦੀ
ਸਕਦੇ ਹੋ ਕਿ ਇਹ ਹਿੰਸਾ ਕਿਸ ਸਮਾਜਿਕ ਅਸਮਾਨਤਾ ਦੀ ਕਿਸਮ ਸੀ?
(2) ਵਤ-ਛਾਤ
(1) ਜਾਤੀਵਾਦ
(3) ਸੰਪਰਦਾਇਕਤਾ
(4) ਅਨਪੜ੍ਹਤਾ​

Answers

Answered by MiracleBrain
0

ਕੋਈ ਵੀ ਕੁੜੀ ਹਿੰਦੂ ਹੋਵੇ ਜਾਂ ਮੁਸਲਮਾਨ ਜੇ ਉਹ ਮੁੜਕੇ ਆਪਣੇ ਸਹੀ ਠਿਕਾਣੇ ਪਹੁੰਚਦੀ ਹੈ ਤਾਂ ਸਮਝਣਾ ਉਹਦੇ ਨਾਲ ਹੀ ਪੂਰੋ ਦੀ ਆਤਮਾ ਵੀ ਪਹੁੰਚ ਗਈ।''

ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦਾ ਇਹ ਵਰ੍ਹਾ ਜਨਮ ਸ਼ਤਾਬਦੀ ਵਰ੍ਹਾ ਹੈ।ਅੱਜ ਆਖਾਂ ਵਾਰਸ ਸ਼ਾਹ ਉਹਦੀ ਪਛਾਣ ਹੈ।ਸੁਨੇਹੜੇ ਉਹਦਾ ਸਿਰਨਾਵਾਂ ਹੈ।ਉਹ ਆਪਣੇ ਨਾਵਲ ਪਿੰਜਰ 'ਚ ਪੂਰੋ ਦੇ ਕਿਰਦਾਰ 'ਚੋਂ ਤ੍ਰਾਸਦੀਆਂ ਵੇਲੇ ਔਰਤਾਂ ਦੇ ਤਨ-ਮਨ 'ਤੇ ਹੰਡਾਏ ਸੰਤਾਪ ਨੂੰ ਜ਼ੁਬਾਨ ਦਿੰਦੀ ਹੈ।ਅੰਮ੍ਰਿਤਾ ਨੇ ਆਪਣੇ ਪਾਠਕਾਂ ਦਾ ਪਿਆਰ ਸਨੇਹ ਵੀ ਪਾਇਆ ਅਤੇ ਅਫਵਾਹਾਂ,ਫਟਕਾਰਾਂ, ਰੁਸਵਾਈਆਂ ਵੀ ਪਾਈਆਂ।

ਟੁੱਟੀ ਇੱਕ ਪੱਤੀ ਕਿਸੇ ਟਾਹਣ ਨਾਲੋਂ

Similar questions