ਕਲਾਸ- 12ਵੀਂ (ਵਾਤਾਵਰਨ ਸਿੱਖਿਆ) Class-12 (Environment Education)
ਪ੍ਰੀਖਿਆ ਜੁਲਾਈ-2020 July Test-2020)
ਸਮਾਂ/Time : 2 ਘੰਟੇ (2Hours)
na / (Total Marks) : 20
ਨੋਟ: 1 ਤੋਂ 7 ਉੱਕ ਪ੍ਰਸ਼ਨ ਇੱਕ-ਇੱਕ ਅੰਕ ਹਨ। 8 ਤੇ 9 ਪ੍ਰਸ਼ਨ ਚਾਰ-ਚਾਰ ਅੰਕ ਦੇ ਹਨ ਅਤੇ 10 ਨੂੰ ਪ੍ਰਸ਼ਨ
ਪੰਜ ਅੰਕ ਦਾ ਹੈ।
Note: Questions 1 to 7 are one mark. Questions 8 and 9 are four marks and question 10 is of
five marks.
1. ਜੈਵਿਕ ਵਿਭਿੰਨਤਾ ਵਾਲਟਰ ਜੀ, ਰੋਜ਼ਨ ਨੇ
ਈ. ਵਿੱਚ ਖੋਜਿਆ। (1886/1986)
Bio Diversity discovered by Walter G. Rosen in (1886/1986)
2. ਜੀਵ ਵਿਭਿੰਨਤਾ ਦੀ ਕੋਈ ਵਿਗਿਆਨਿਕ ਮਹੱਤਤਾ ਨਹੀਂ ਹੈ। (ਸਹੀ / ਗਲਤ)
Biodiversity has no scientific significance. (True / False)
3. ਕਰਾਮਾਤੀ ਦਵਾਈ ਦਾ ਨਾਂ ਲਿਖੋ।
Write the name of the miracle medicine,
4. ਮਾਸਾਹਾਰੀਆਂ ਦੇ ਦੋ ਉਦਾਹਰਨ ਦਿਓ।
Give two examples of carnivores.
5. ਲਾਈਨਜ਼ ਪਰਸਪਰ ਹਿੱਤਵਾਦ ਦੇ ਉੱਘੇ ਉਦਾਹਰਨ ਹਨ। (ਸਹੀ/ਗਲਤ)
Lichens are prime examples of mutual interest. (True / False)
6. ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ?
8) देवा वालॅब ਅ) ਤੁਲਸੀ ) ਸਿਨਕੋਨਾ ਸ) ਟਾਹਲੀ
From which plant is quinine obtained?
a) Focus gloves b) Tulsi c) Silkona
d) Tahli
7. ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ?
When is World Environment Day celebrated?
7x1
8. ਆਪਣੇ ਚੌਗਿਰਦੇ ਵਿਚਲੇ ਕੁਝ ਦਵਾਈਆਂ ਦੇਣ ਵਾਲੇ ਪੌਦਿਆਂ ਦੇ ਨਾਮ ਅਤੇ ਲਾਭ ਦੱਸੋ?
Name some of the medicinal plants around you. Also write their benefits?
9. ਵਾਤਾਵਰਣ ਕੀ ਹੈ। ਸਾਫ ਸੁਥਰੇ ਵਾਤਾਵਰਣ ਤੋਂ ਤੁਹਾਡਾ ਕੀ ਭਾਵ ਹੈ?
What is the environment? What do you mean by a clean environment?
2x4 #
10 .ਪਾਣੀ ਦੀ ਸੁਚੱਜੀ ਵਰਤੋਂ ਕਰਨ ਤੇ ਨੋਟ ਲਿਖੋ?
Write short notes on the proper use of water?
1x5 ੩
ਨੋਟ:- ਕਿਸੇ ਵੀਂ ਪ੍ਰਸ਼ਨ ਦਾ ਉੱਤਰ ਪੰਜ ਲਾਈਨਾਂ ਤੋਂ ਵੱਧ ਨਾ ਲਿਖਿਆ ਜਾਵੇ।
Answers
Answered by
1
Answer:
grrh
Similar questions
Math,
4 months ago
English,
4 months ago
Computer Science,
8 months ago
Social Sciences,
8 months ago
Biology,
11 months ago
Social Sciences,
11 months ago