13. ਜਦੋਂ ਅਸੀਂ ਜ਼ੁਬਾਨੀ ਗੱਲ-ਬਾਤ ਕਰਦੇ ਹਾਂ ਤਾਂ ਸਾਨੂੰ__ਦੀ ਵਰਤੋਂ ਕਰਨੀ ਚਾਹੀਦੀ ਹੈ *
1) ਮੁਸ਼ਕਿਲ ਸ਼ਬਦ
2) ਸਰਲ ਸ਼ਬਦ
3) ਸੰਖੇਪ ਸ਼ਬਦ
Answers
Answered by
2
Answer:
option B ਸਰਲ ਸ਼ਬਦ
Explanation:
ਕਿਉਂ ਕਿ ਜਦੋਂ ਅਸੀਂ ਸਰਲ ਸ਼ਬਦਾਂਵਿੱਚ ਗਲਬਾਤ ਕਰਾਂਗੇ ਤਾਂ ਅਸਾਨੀ ਨਾਲ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੱਲ ਸਮਝਣਵਿੱਚ ਕੋਈ ਮੁਸ਼ਕਿਲ ਨਾ ਆਵੇ
Similar questions