Science, asked by husan3927, 8 months ago

13. ਰੋਹਨਪ੍ਰੀਤ ਦੇ ਛੋਟੇ ਭਰਾ ਨੂੰ ਪਾਰਕ ਵਿੱਚ ਖੇਡਦੇ ਹੋਏ ਸੱਟ ਲੱਗ ਗਈ। ਉਸਦੇ ਮਿੱਤਰ ਉਸਨੂੰ ਘਰ ਛੱਡ ਆਏ। ਰੋਹਨਪ੍ਰੀਤ ਨੇ ਉਸਦੇ ਜਖਮ ਨੂੰ ਸਾਫ ਕੀਤਾ, ਦਵਾਈ ਲਗਾਈ ਅਤੇ ਪੱਟੀ ਬੰਨ੍ਹ ਦਿੱਤੀ। ਛੋਟੇ ਭਰਾ ਨੇ ਪੁੱਛਿਆ ਕਿ ਸਾਡੇ ਸਰੀਰ ਵਿੱਚ ਅਜਿਹੇ ਕਿਹੜੇ ਸੈੱਲ ਹਨ ਜਿਸ ਨਾਲ ਸੱਟ ਤੇ ਖੂਨ ਜਮ ਜਾਂਦਾ ਹੈ ਅਤੇ ਖੂਨ ਵਗਣਾ ਬੰਦ ਹੋ ਜਾਂਦਾ ਹੈ? Rohanpreet's younger brother got injured while playing in a park . His friends dropped him home. His brother cleaned his wound , applied medicine and tied bandage. The younger brother asked Rohanpreet about the cells in our body with the help of which clots appear on the wound and the bleeding stops? रोहनप्रीत के छोटे भाई को पार्क में खेलते समय चोट लग गयी। उसके मित्र उसे घर छोड़ गये। रोहनप्रीत ने उसके जख्म को साफ किया, दवाई लगाई और पट्टी बाँध दी। छोटे भाई ने पूछा कि हमारे शरीर में ऐसे कौन-से कोशिकाएं हैं जिनसे चोट पर थक्का आ जाता है और रक्त बहना ठीक हो जाता है? *



ਲਾਲ ਖੂਨ ਕੋਸ਼ਿਕਾਵਾਂ / Red blood cells/लाल रक्त कोशिकाएं।



ਸਫੇਦ ਖੂਨ ਕੋਸ਼ਿਕਾਵਾਂ /White blood cells/सफेद रक्त कोशिकाएं।



ਪਲੇਟਲੈਟਸ / Platelets/प्लेटलेट्स



ਪਲਾਜ਼ਮਾ / Plasma/पलाज़्मा

Answers

Answered by Siddharth4773
7

Answer:

ਲਾਲ ਖੂਨ ਕੋਸ਼ਿਕਾਵਾਂ / Red blood cells/लाल रक्त कोशिकाएं।

Explanation:

I think it is right answer

Answered by Anonymous
2

Answer:

red blood cells.......................

Similar questions