Science, asked by yusafkhan2167, 5 months ago

13. ਹੁਣ ਤੱਕ ਜਾਣੇ ਜਾਂਦੇ ਪਦਾਰਥਾਂ ਵਿੱਚ ਸਭ ਤੋਂ ਸਖਤ
ਪਦਾਰਥ ਕਿਹੜਾ ਹੈ ?
(ਉ) ਗਰੇਫਾਈਟ
(ਅ) ਲੋਹਾ
(ਏ) ਤਾਂਬਾ
(ਸ) ਹੀਰਾ​

Answers

Answered by ttaniya247
0

Explanation:

ਹੀਰਾ is the hardest matter

Similar questions