Physics, asked by jaydeepsinghpawar97, 4 months ago

13) ਸਾਡੇ ਘਰ ਲਈ ਸਫ਼ਾਈ ਕਿਉਂ ਜ਼ਰੂਰੀ ਹੈ ?​

Answers

Answered by paramjeetkaur32656
4

ਸਾਡੇ ਘਰ ਲਈ ਸਫ਼ਾਈ ਬਹੁਤ ਜਰੂਰੀ ਹੈ ਕਿਉਂਕਿ ਅਗਰ ਸਾਡੇ ਘਰ ਵਿੱਚ ਸਫ਼ਾਈ ਹੋਵੇਗੀ ਤਾਂ ਹੀ ਅਸੀਂ ਬਿਮਾਰੀਆਂ ਤੋਂ ਮੁਕਤ ਰਹਿ ਸਕਾਂਗੇ।

Hope it helps you...

Have a wonderful day...

Similar questions