13. 5 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ........ਸੈਂਟੀਮੀਟਰ ਦੇ ਬਰਾਬਰ ਹੈ। The perimeter of a circle having radius 5cm is equal to....
31.4 cm
3.14 cm
40 cm
14. ਜੇਕਰ ਇੱਕ ਚੱਕਰ ਅਤੇ ਵਰਗ ਦਾ ਘੇਰਾ ਬਰਾਬਰ ਹੋਵੇ ਤਾਂ ਉਨ੍ਹਾਂ ਦੇ ਖੇਤਰਫ਼ਲਾਂ ਦਾ ਅਨੁਪਾਤ ............ ਦੇ ਬਰਾਬਰ ਹੋਵੇਗਾ। If the perimeter of the circle and square are equal, then the ratio of their areas will be equal to:
7:22
22:7
11:14
14:11
15. ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸਦਾ ਕੋਣ P° ਹੈ.... Area of a sector of angle p (in degrees) of a circle with radius R is
p/180 × π R²
p/720 × 2πR²
p/180 × 2πR
p/360 × 2πR
Answers
Answered by
1
Answer:
According to question no. given by you-
13) 31.4
14) 14:11
15) p/720 x 2πr²
Step-by-step explanation:
For 13) r= 5cm
circumference i.e; perimeter= 2πr
= 2x3.14x5
=31.4cm
For 14) Lets suppose radius of circle(r) is 7cm then according to given statement-
2πr= 4s ,where s is side of square
2 x 22/7 x 7 = 4s
2 x 22= 4s
44= 4s
s= 11cm
Hence, ratio of the area of the circle and square= πr²/a²
= 22/7 x7 x7 / 11²
= 154/121
=14/11
= 14:11
For 15) No explanation needed, its a formula given in textbooks.
Similar questions