14. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਕਿੰਨੇ ਹਮਲੇ ਕੀਤੇ ?
ਉ, ਸੱਤ
ਅ. ਪੰਜ
, ਸਤਾਰਾਂ
15. ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ ?
ਸ. ਅੱਠ
ਉ. ਹਰੀ ਸਿੰਘ
ਅ. ਛੱਜਾ ਸਿੰਘ,
ਏ. ਗੁਲਾਬ ਸਿੰਘ
ਸ. ਭੀਮ ਸਿੰਘ
16. ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ?
ਉ. 1809 ਈ.
ਅ. 1811 ਈ.
ਏ. 1813 ਈ.
ਸ. 1814 ਈ.
17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ ?
ਉ, ਨਾਜ਼ਿਮ
ਅ, ਕਾਰਦਾਰ
ਏ. ਸੂਬੇਦਾਰ
18. ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਘੋੜੇ ਨਾਲ ਵਿਸ਼ੇਸ਼ ਪਿਆਰ ਸੀ ?
ਸ. ਕੋਤਵਾਲ
ਉ. ਲੈਲੀ
ਅ. ਸ਼ੈਲੀ
ਏ. ਚੇਤਕ
ਸ. ਉਪਰੋਕਤ ਸਾਰੇ
ਸ. ਲਾਰਡ ਡਰਿਨ
19. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉ, ਲਾਰਡ ਡਲਹੌਜ਼ੀ ਅ. ਲਾਰਡ ਹਾਰਡਿੰਗ
ਏ, ਲਾਰਡ ਰਿਪਨ
20. ਦੂਸਰਾ ਐਂਗਲੋ-ਸਿੱਖ ਯੁੱਧ ਕਿਸ ਲੜਾਈ ਨਾਲ ਖਤਮ ਹੋਇਆ ?
ਉ, ਚਿਲਿਆਂਵਾਲਾ ਅ. ਮੁਲਤਾਨ
ਏ. ਰਾਮਨਗਰ
ਸ. ਗੁਜਰਾਤ
Answers
Answered by
18
Answer:
ਮਿਸਲ ਭੰਗੀਆਂ ਸਿੱਖਾਂ ਦੀਆਂ ਮਿਸਲਾਂ ਵਿਚੋਂ ਇੱਕ ਪ੍ਰਮੁੱਖ ਮਿਸਲ ਮੰਨੀ ਗਈ ਹੈ। ਇਸ ਮਿਸਲ ਦਾ ਅੰਮ੍ਰਿਤਸਰ, ਲਾਹੌਰ, ਗੁਜਰਾਤ, ਚਿਨਿਓਟ ਆਦਿ ਇਲਾਕਿਆਂ ਉੱਤੇ ਦਬਦਬਾ ਬਣਿਆ ਰਿਹਾ ਸੀ। ਇਸ ਮਿਸਲ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਿਸਲ ਦੇ ਅਰੰਭ ਸਮੇਂ ਇਸ ਕੋਲ 12 ਹਜ਼ਾਰ ਦੇ ਲਗਭਗ ਘੋੜਸਵਾਰ ਫੌਜੀ ਸਨ।
Answered by
0
Explanation:
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਕਿੰਨੇ ਹਮਲੇ ਕੀਤੇ ?
Similar questions