India Languages, asked by sheetalkashyap835, 9 months ago

14. ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਹੋਣ, ਉਹਨਾਂ ਨੂੰ ਕੀ ਕਹਿੰਦੇ ਹਨ ? *
(ੳ) ਸਮਾਨਾਰਥਕ ਸ਼ਬਦ
(ਅ) ਬਹੁਅਰਥਕ ਸ਼ਬਦ
(ੲ) ਵਿਰੋਧੀ ਸ਼ਬਦ
(ਸ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

Answers

Answered by royaljasleen30
5

Answer:

(ੳ) ਸਮਾਨਾਰਥਕ ਸ਼ਬਦ

Explanation:

Hope it's helpful for you!

Similar questions