Science, asked by shamlal9877825256, 6 months ago

14.ਉਸਦੀ ਸਾਇੰਸ ਅਧਿਆਪਕ ਦੀਆਂ ਹਦਾਇਤਾਂ
ਅਨੁਸਾਰ , ਮਨਪ੍ਰੀਤ ਨੇ ਇੱਕ ਕਿਰਿਆ ਕਰਦੇ ਹੋਏ ਇੱਕ
ਪਖਨਲੀ ਵਿੱਚ ਕੁਝ ਉਬਾਲੇ ਹੋਏ ਚੌਲ ਲਏ , ਅਤੇ
ਦੂਸਰੀ ਪਰਖਨਲੀ ਵਿੱਚ ਕੁਝ ਉਬਾਲੇ ਚੌਲਾਂ ਨੂੰ ਲਾਰ
ਨਾਲ ਮਿਲਾਇਆ ਅਤੇ ਸਟਾਰਚ ਟੈਸਟ ਕੀਤਾ। ਉਹ
ਇਸਦਾ ਟੈਸਟ ਕਰਨ ਲਈ ਕਿਹੜਾ ਘੋਲ ਵਰਤੇਗੀ?​

Answers

Answered by saab10aug90
0

ਆਇਓਡੀਨ ਦਾ ਘੋਲ ਸਹੀ ਜਵਾਬ ਹੈ।

Similar questions